ਅਨੁਸ਼ਕਾ ਸੇਨ ਸਭ ਤੋਂ ਖੂਬਸੂਰਤ ਟੀਵੀ ਅਭਿਨੇਤਰੀਆਂ ਵਿੱਚੋਂ ਇੱਕ ਹੈ ਹਾਲ ਹੀ 'ਚ ਅਨੁਸ਼ਕਾ ਮਾਲਦੀਵ 'ਚ ਛੁੱਟੀਆਂ ਮਨਾਉਣ ਗਈ ਸੀ ਅਸਮਾਨੀ ਰੰਗ ਦੀ ਮੋਨੋਕਿਨੀ ਪਹਿਨ ਕੇ ਅਨੁਸ਼ਕਾ ਸੇਨ ਨੇ ਆਪਣਾ ਸੈਕਸੀ ਰੂਪ ਦਿਖਾ ਕੇ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ ਇਨ੍ਹਾਂ ਤਸਵੀਰਾਂ 'ਚ ਅਨੁਸ਼ਕਾ ਪੋਨੀ ਨਾਲ ਕੰਨਾਂ 'ਚ ਝੁਮਕੇ ਪਾਹਿਣੀ ਨਜ਼ਰ ਆ ਰਹੀ ਹੈ। ਅਦਾਕਾਰਾ ਘੋੜੇ ਦੀ ਸਵਾਰੀ ਕਰਦੀ ਨਜ਼ਰ ਆ ਰਹੀ ਹੈ ਅਨੁਸ਼ਕਾ ਨੇ ਮਾਲਦੀਵ ਤੋਂ ਕਈ ਹੋਰ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਭਿਨੇਤਰੀ ਨੇ ਗ੍ਰੀਨ ਕਲਰ ਦੀ ਮੈਕਸੀ ਡਰੈੱਸ 'ਚ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ਖੂਬਸੂਰਤ ਟਾਪੂ 'ਤੇ ਸਮਾਂ ਬਿਤਾਉਂਦੇ ਹੋਏ ਅਨੁਸ਼ਕਾ ਸੇਨ ਕਾਫੀ ਖੁਸ਼ ਨਜ਼ਰ ਆ ਰਹੀ ਹੈ ਚਿੱਟੇ ਰੰਗ ਦੀ ਬਿਕਨੀ 'ਚ ਤਸਵੀਰਾਂ ਸ਼ੇਅਰ ਕਰਦੇ ਹੋਏ ਅਨੁਸ਼ਕਾ ਨੇ ਕੈਪਸ਼ਨ 'ਚ ਗੀਤ ਲਿਖਿਆ ਸੀ