ਡਾਂਸ ਇੰਡੀਆ ਡਾਂਸ ਲਿਟਲ ਮਾਸਟਰ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਅਵਨੀਤ ਕੌਰ ਹੁਣ ਕਾਫੀ ਬੋਲਡ ਹੋ ਗਈ ਹੈ ਅਵਨੀਤ ਦੀ ਉਮਰ ਭਾਵੇਂ ਹੀ 20 ਸਾਲ ਦੀ ਹੈ ਪ੍ਰਸਿੱਧੀ ਤੇ ਗਲੈਮਰ ਦੇ ਮਾਮਲੇ ਵਿੱਚ ਉਹ ਵੱਡੀਆਂ ਅਭਿਨੇਤਰੀਆਂ ਨਾਲ ਮੁਕਾਬਲਾ ਕਰਦੀ ਹੈ ਅਵਨੀਤ ਆਪਣੀਆਂ ਫੋਟੋਆਂ ਅਤੇ ਵੀਡੀਓਜ਼ ਕਾਰਨ ਹਰ ਰੋਜ਼ ਇੰਟਰਨੈੱਟ 'ਤੇ ਹਾਵੀ ਹੁੰਦੀ ਹੈ ਹੁਣ ਅਦਾਕਾਰਾ ਨੇ ਫਿਰ ਤੋਂ ਆਪਣੀਆਂ ਕੁਝ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ ਰੈੱਡ ਟੌਪ ਤੇ ਡੈਨੀਮ ਸ਼ਾਰਟਸ ਪਹਿਨੇ ਇਨ੍ਹਾਂ ਫੋਟੋਆਂ ਵਿੱਚ ਅਵਨੀਤ ਕਿੰਨੀ ਸ਼ਾਨਦਾਰ ਲੱਗ ਰਹੀ ਹੈ ਅਦਾਕਾਰਾ ਵੱਖਰੇ-ਵੱਖਰੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਅਵਨੀਤ ਜਲਦ ਹੀ ਕੰਗਨਾ ਦੀ ਫਿਲਮ 'ਟਿਕੂ ਵੈਡਸ ਸ਼ੇਰੂ' ਨਾਲ ਲੀਡ ਅਭਿਨੇਤਰੀ ਦੇ ਰੂਪ 'ਚ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ