ਭਾਰਤੀ ਸਿੰਘ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ

ਭਾਰਤੀ ਤਸਵੀਰਾਂ 'ਚ ਪਰੀਆਂ ਵਾਂਗ ਨਜ਼ਰ ਆ ਰਹੀ ਹੈ

ਭਾਰਤੀ ਸਿੰਘ ਭੂਰੇ ਰੰਗ ਦੀ ਫਰਿੱਲ ਡਰੈੱਸ 'ਚ ਬੇਬੀ ਬੰਪ ਨੂੰ ਸਟਾਈਲ ਦੇ ਨਾਲ ਫਲੌਂਟ ਕਰਦੀ ਨਜ਼ਰ ਆਈ

ਭਾਰਤੀ ਸਿੰਘ ਨੇ ਤਾਜ਼ਾ ਫੋਟੋ ਨਾਲ ਲਿਖਿਆ, 'ਆਉਣ ਵਾਲੇ ਬੱਚੇ ਦੀ ਮੰਮੀ'

ਸੈਲੇਬਸ ਤੋਂ ਲੈ ਕੇ ਪ੍ਰਸ਼ੰਸਕ ਭਾਰਤੀ ਸਿੰਘ ਦੇ ਮੈਟਰਨਿਟੀ ਫੋਟੋਸ਼ੂਟ ਦੀ ਤਾਰੀਫ ਕਰ ਰਹੇ ਹਨ


ਭਾਰਤੀ ਸਿੰਘ ਦੇ ਚਿਹਰੇ ਦੀ ਚਮਕ ਦੱਸ ਰਹੀ ਹੈ ਕਿ ਉਹ ਬੱਚੇ ਦੀ ਕਿੰਨੀ ਬੇਸਬਰੀ ਨਾਲ ਉਡੀਕ ਕਰ ਰਹੀ

ਭਾਰਤੀ ਸਿੰਘ ਨੇ ਹਾਲ ਹੀ 'ਚ ਪਤੀ ਹਰਸ਼ ਲਿੰਬਾਚੀਆ ਨਾਲ ਰੋਮਾਂਟਿਕ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

ਹਰਸ਼ ਲਿੰਬਾਚੀਆ ਆਪਣੀ ਪਤਨੀ ਭਾਰਤੀ 'ਤੇ ਪਿਆਰ ਦੀ ਵਰਖਾ ਕਰਦੇ ਨਜ਼ਰ ਆਏ

ਇਨ੍ਹਾਂ ਤਸਵੀਰਾਂ 'ਚ ਭਾਰਤੀ ਸਿੰਘ ਅਤੇ ਹਰਸ਼ ਕਾਫੀ ਕਿਊਟ ਲੱਗ ਰਹੇ ਹਨ

ਪ੍ਰੈਗਨੈਂਸੀ ਦੇ 8ਵੇਂ ਮਹੀਨੇ 'ਚ ਵੀ ਭਾਰਤੀ ਜੋਰਦਾਰ ਕੰਮ ਕਰ ਰਹੀ ਹੈ।