ਅਨੁਸ਼ਕਾ ਸੇਨ ਬੋਲਡ ਤੇ ਸ਼ਾਨਦਾਰ ਅੰਦਾਜ਼ ਨਾਲ 'ਤੇ ਲਾਈਮਲਾਈਟ ਚੁਰਾਉਂਦੀ ਹੈ

ਉਸ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਹੁੰਦੇ ਹੀ ਮਿੰਟਾਂ 'ਚ ਧਮਾਲ ਮਚਾ ਦਿੰਦੀ ਹੈ

ਅਨੁਸ਼ਕਾ ਨੇ ਆਪਣੇ ਤਾਜ਼ਾ ਹੌਟ ਫੋਟੋਸ਼ੂਟ ਨਾਲ ਲੋਕਾਂ ਨੂੰ ਆਪਣੀ ਖੂਬਸੂਰਤੀ ਦਾ ਕਾਇਲ ਕੀਤਾ ਹੈ

ਉਸ ਨੇ ਆਪਣੀਆਂ ਕੁਝ ਤਸਵੀਰਾਂ ਅਪਲੋਡ ਕਰਕੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ

ਅਨੁਸ਼ਕਾ ਸੇਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਇੰਡਸਟਰੀ ਤੋਂ ਕੀਤੀ ਸੀ

ਹਾਲ ਹੀ 'ਚ ਉਨ੍ਹਾਂ ਨੇ ਆਪਣੀਆਂ ਕ੍ਰਿਸਮਸ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ

ਅਨੁਸ਼ਕਾ ਸੇਨ ਨੇ ਇਸ ਦੌਰਾਨ ਬਹੁਤ ਹੀ ਖੂਬਸੂਰਤ ਬਲੈਕ ਕਲਰ ਦੀ ਡਰੈੱਸ ਪਾਈ ਹੋਈ ਸੀ

ਅਨੁਸ਼ਕਾ ਸੇਨ ਨੇ ਕ੍ਰਿਸਮਸ 'ਤੇ ਆਪਣੇ ਡਾਗੀ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਅਨੁਸ਼ਕਾ ਸੇਨ ਨੇ ਓਪਨ ਹੇਅਰ ਤੇ ਬੇਹੱਦ ਖੂਬਸੂਰਤ ਈਅਰਰਿੰਗਸ ਪਾਏ ਹੋਏ ਸਨ

ਅਨੁਸ਼ਕਾ ਸੇਨ ਨੇ ਆਪਣੇ ਇਸ ਲੁੱਕ ਨੂੰ ਲਾਲ ਲਿਪਸਟਿਕ ਤੇ ਨਿਊਡ ਮੇਕਅੱਪ ਨਾਲ ਪੂਰਾ ਕੀਤਾ ਸੀ