ਅਦਾਕਾਰਾ ਵਾਣੀ ਕਪੂਰ ਹਰ ਲੁੱਕ 'ਚ ਬੇਮਿਸਾਲ ਨਜ਼ਰ ਆਉਂਦੀ ਹੈ

ਪਰ ਟ੍ਰੈਡਿਸ਼ਨਲ ਲੁੱਕ ਵਿੱਚ ਉਸ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ

ਲੇਟੈਸਟ ਤਸਵੀਰਾਂ 'ਚ ਵਾਣੀ ਦੇ ਦੇਸੀ ਅਵਤਾਰ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਤਾਰੀਫਾਂ ਦੀ ਵਰਖਾ ਕੀਤੀ ਹੈ

ਵਾਣੀ ਖੂਬਸੂਰਤ ਸਾੜੀ 'ਚ ਸਵਰਗ ਤੋਂ ਉਤਰੀ ਕਿਸੇ ਅਪਸਰਾ ਵਾਂਗ ਖੂਬਸੂਰਤ ਲੱਗ ਰਹੀ ਹੈ

ਇਨ੍ਹਾਂ ਤਸਵੀਰਾਂ ਨੂੰ ਵਾਣੀ ਨੇ ਕੈਪਸ਼ਨ ਦਿੱਤਾ- ਸਾੜ੍ਹੀ ਵਿੱਚ ਨਾਰੀ ਤੇ ਕੁਝ ਇਮੋਜੀ ਵੀ ਸ਼ੇਅਰ ਕੀਤੇ

ਵਾਣੀ ਕਪੂਰ ਦੀਆਂ ਇਨ੍ਹਾਂ ਤਸਵੀਰਾਂ 'ਤੇ ਅਭਿਨੇਤਰੀ ਸ਼ਰਵਰੀ ਵਾਘ ਨੇ ਵੀ ਕਮੈਂਟ ਕੀਤਾ

ਅਭਿਨੇਤਰੀ ਸ਼ਰਵਰੀ ਵਾਘ ਨੇ ਲਿਖਿਆ- Stunning ਅਤੇ ਇੱਕ ਸਮਾਈਲੀ ਵੀ ਸ਼ੇਅਰ ਕੀਤ

ਵਾਣੀ ਕਪੂਰ ਨੇ ਇਸ ਦੌਰਾਨ ਸਮੋਕੀ ਮੇਕਅੱਪ ਦੇ ਨਾਲ ਆਪਣੇ ਵਾਲਾਂ ਨੂੰ ਬਨ 'ਚ ਬੰਨ੍ਹਿਆ ਹੋਇਆ ਸੀ

ਵਾਣੀ ਕਪੂਰ ਨੇ ਆਪਣੇ ਇਸ ਲੁੱਕ ਨੂੰ ਈਅਰਰਿੰਗਸ ਅਤੇ ਕਿਲਰ ਲੁੱਕ ਨਾਲ ਐਕਸੈਸਰਾਈਜ਼ ਕੀਤਾ ਹੈ

ਇਨ੍ਹਾਂ ਤਸਵੀਰਾਂ 'ਚ ਵਾਣੀ ਕਪੂਰ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ