ਇੱਕ ਇਵੈਂਟ ਦੌਰਾਨ ਅਨੁਸ਼ਕਾ ਲਈ ਐਕਸਟਰਾ ਰਿਵੀਲਿੰਗ ਡਰੈੱਸ ਪਹਿਨਣਾ ਕਾਫੀ ਮੁਸ਼ਕਲ ਰਿਹਾ

ਤੇਜ਼ ਹਵਾ ਕਾਰਨ ਅਨੁਸ਼ਕਾ ਸ਼ਰਮਾ ਵਾਰ-ਵਾਰ ਆਪਣੀ ਡਰੈੱਸ ਨੂੰ ਸੰਭਾਲਦੀ ਰਹੀ

ਅਨੁਸ਼ਕਾ ਬਲੂ ਡੈਨੀਮ ਦੇ ਨਾਲ ਪੀਲੇ ਰੰਗ ਦਾ ਫਲੋਈ ਆਫ ਸ਼ੋਲਡਰ ਟੌਪ ਪਹਿਨੇ ਹੋਈ ਸੀ

ਪਰ, ਹਵਾ ਨੇ ਉਸ ਦੇ ਫੈਸ਼ਨ ਸੈਂਸ ਨੂੰ ਵਿਗਾੜ ਕੇ ਰੱਖ ਦਿੱਤਾ

ਉਸ ਨੇ ਆਪਣੀ ਮੁਸਕਰਾਹਟ ਨਾਲ ਆਪਣੀ ਬੇਚੈਨੀ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ

ਨੇਟੀਜ਼ਨਜ਼ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਪ੍ਰਤੀਕਿਰਿਆਵਾਂ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ

ਨਾਲ ਹੀ ਅਨੁਸ਼ਕਾ ਸ਼ਰਮਾ ਨੂੰ ਉਨ੍ਹਾਂ ਦੀ ਡਰੈੱਸ ਲਈ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ

ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਕਿ 'ਲਗਦਾ ਹੈ ਕਿ ਵਾਮਿਕਾ ਦੀ ਡਰੈੱਸ ਪਾ ਕੇ ਆਈ ਹੈ'

ਅਨੁਸ਼ਕਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ, ਇੰਸਟਾਗ੍ਰਾਮ 'ਤੇ ਉਸ ਦੇ 62.1 ਮਿਲੀਅਨ ਫਾਲੋਅਰਜ਼ ਹਨ

ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਅਭਿਨੇਤਰੀ ਦੀ ਤਾਰੀਫ ਕੀਤੀ ਤੇ ਉਨ੍ਹਾਂ ਨੂੰ 'ਹੌਟ ਮਾਂ' ਕਿਹਾ