ਅਨੁਸ਼ਕਾ ਨੇ ਹਾਲ ਹੀ 'ਚ ਰਿਲੀਜ਼ ਹੋਈ ਨੈੱਟਫਲਿਕਸ ਓਰੀਜਨਲ ਫਿਲਮ ਕਲਾ 'ਚ ਇੱਕ ਕੈਮਿਓ ਕੀਤਾ ਸੀ

ਇਸ 'ਚ ਉਸ ਦਾ ਰੈਟਰੋ ਲੁੱਕ ਦੇਖਣ ਨੂੰ ਮਿਲਿਆ, ਇਸ ਲੁੱਕ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ

ਇਸ ਲੁੱਕ 'ਚ ਉਸ ਦੀ ਖੂਬਸੂਰਤੀ ਦੀ ਤੁਲਨਾ ਨਰਗਿਸ ਨਾਲ ਕੀਤੀ ਜਾ ਰਹੀ ਹੈ

ਅਨੁਸ਼ਕਾ ਪ੍ਰਸ਼ੰਸਕਾਂ ਵੱਲੋਂ ਮਿਲ ਰਹੇ ਹੁੰਗਾਰੇ ਤੋਂ ਕਾਫੀ ਖੁਸ਼ ਹੈ

ਇਸੇ ਲਈ ਉਸ ਨੇ ਰੈਟਰੋ ਲੁੱਕ ਨਾਲ ਹੋਰ ਤਸਵੀਰਾਂ ਸ਼ੇਅਰ ਕੀਤੀਆਂ ਹਨ

ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਫਿਲਮ ਦੇ ਵਿੰਟੇਜ ਲੁੱਕ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਸ ਦਾ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ

ਅਨੁਸ਼ਕਾ ਸ਼ਰਮਾ ਦੀਆਂ ਇਹ ਸਾਰੀਆਂ ਤਸਵੀਰਾਂ ਬਲੈਕ ਐਂਡ ਵ੍ਹਾਈਟ ਹਨ

ਇਸ 'ਚ ਉਹ ਪੁਰਾਣੀਆਂ ਫਿਲਮਾਂ ਦੀ ਅਦਾਕਾਰਾ ਵਾਂਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਉਸਨੇ ਫਿਲਮ ਵਿੱਚ ਮਰਹੂਮ ਬਾਲੀਵੁੱਡ ਅਦਾਕਾਰਾ ਦੇਵਿਕਾ ਦੀ ਭੂਮਿਕਾ ਨਿਭਾਈ ਸੀ