ਦੁਨੀਆ ਭਰ ਦੇ ਮਸ਼ਹੂਰ ਸਮਾਰਟਫੋਨ ਬ੍ਰਾਂਡ ਐਪਲ ਕਲਾਸੀਕਲ ਸੰਗੀਤ ਨੂੰ ਪਸੰਦ ਕਰਨ ਵਾਲੇ ਲੋਕਾਂ ਲਈ 28 ਮਾਰਚ ਨੂੰ 'ਐਪਲ ਮਿਊਜ਼ਿਕ ਕਲਾਸਿਕ' ਨਾਂ ਦੀ ਨਵੀਂ ਐਪਲੀਕੇਸ਼ਨ ਲਾਂਚ ਕਰੇਗਾ। ਐਪਲ ਐਪ ਨੂੰ ਵਿਸ਼ਵ ਪੱਧਰ 'ਤੇ ਲਾਂਚ ਕਰੇਗਾ।