ਜੇਕਰ ਤੁਹਾਡੇ ਸਮਾਰਟਫੋਨ ਦੀ ਰਿਫ੍ਰੈਸ਼ ਰੇਟ 120 Hz ਹੈ, ਤਾਂ ਇਹ ਕਿਹਾ ਜਾ ਸਕਦਾ ਹੈ ਕਿ ਤੁਹਾਨੂੰ ਹੈਂਗ ਹੋਣ ਦੀ ਸਮੱਸਿਆ ਦਾ ਸ਼ਾਇਦ ਹੀ ਸਾਹਮਣਾ ਕਰਨਾ ਪਵੇਗਾ।