ਅਰਜੁਨ ਦੀ ਛਿੱਲੜ ਦੀ ਵਰਤੋੰ ਕਈ ਘਰੇਲੂ ਨੁਸਖਿਆਂ ਵਿੱਚ ਵੀ ਕੀਤੀ ਜਾਂਦੀ ਹੈ ਇਸ ਨਾਲ ਦਿੱਲ ਦੀ ਧੜਕਣ ਵਧਣਾ, ਕਮਜ਼ੋਰੀ, ਘਬਰਾਹਟ ਹੋਣਾ ਦੂਰ ਹੋ ਜਾਂਦੀ ਹੈ ਜਿਨ੍ਹਾਂ ਔਰਤਾਂ ਨੂੰ . ਵਾਰ-ਵਾਰ ਗਰਭਪਾਤ ਹੁੰਦਾ ਹੈ, ਉਨ੍ਹਾਂ ਔਰਤਾਂ ਦੀ ਇਹ ਸਮੱਸਿਆ ਦੂਰ ਹੋਵੇਗੀ ਅਰਜੁਨ ਦੇ ਪੱਤੇ ,ਹਲਦੀ ਕੱਚੀ ਕੁੱਟ ਕੇ ਵਟਣਾ ਲਗਾਉਣ ਨਾਲ ਸਰੀਰ ਦੀ ਦਰੁਗੰਧ ਦੂਰ ਹੋ ਜਾਂਦੀ ਹੈ ਜੇਕਰ ਅੱਗ ਨਾਲ ਚਮੜੀ ਸੜ ਜਾਵੇ ਤਾਂ ਇਸ ਦਾ ਪਾਊਡਰ ਲਗਾਓਣ ਨਾਲ ਜ਼ਖ਼ਮ ਠੀਕ ਹੋ ਜਾਣਗੇ ਜੇਕਰ ਚਿਹਰੇ ਤੇ ਛਾਈਆਂ ਹੋਣ ਤਾਂ ਇਸ ਦੀ ਛਿਲਕਾ ਪੀਹ ਕੇ ਸ਼ਹਿਦ ਵਿਚ ਮਿਲਾ ਕੇ ਲਗਾ ਲਉ, ਆਰਾਮ ਮਿਲੇਗਾ ਇਸ ਦੇ ਫਲ ਵਿਚ ਬੀਜ ਨਹੀਂ ਹੁੰਦੇ। ਦਿਲ ਦੇ ਰੋਗੀ ਲਈ ਇਹ ਬਹੁਤ ਫਾਇਦੇਮੰਦ ਹੈ