ਦੇਸ਼ ਵਿੱਚ ਸ਼ਰਾਬ ਪੀਣ ਦੇ ਮਾਮਲੇ ਵਿੱਚ ਸਭ ਤੋਂ ਪਹਿਲੇ ਨੰਬਰ ‘ਤੇ ਅਰੁਣਾਚਲ ਪ੍ਰਦੇਸ਼ ਹੈ



ਨੈਸ਼ਨਲ ਫੈਮਿਲੀ ਹੈਲਥ ਸਰਵੇ 2019-21 ਦੇ ਮੁਤਾਬਕ ਅਰੁਣਾਚਲ ਪ੍ਰਦੇਸ਼ ਵਿੱਚ 53 ਫੀਸਦੀ ਤੋਂ ਵੱਧ ਲੋਕਾਂ ਨੇ ਸ਼ਰਾਬ ਪੀਤੀ



ਅਰੁਣਾਚਲ ਪ੍ਰਦੇਸ਼ ਵਿੱਚ 24 ਫੀਸਦੀ ਔਰਤਾਂ ਵੀ ਪੀਂਦੀਆਂ ਹਨ ਸ਼ਰਾਬ



ਦੂਜੇ ਨੰਬਰ ‘ਤੇ ਹੈ ਤੇਲੰਗਾਨਾ



ਜਿੱਥੇ 43 ਫੀਸਦੀ ਤੋਂ ਵੱਧ ਲੋਕ ਸ਼ਰਾਬ ਪੀਂਦੇ ਹਨ



ਮਹਿਲਾਵਾਂ ਵਿੱਚ ਦੂਜੇ ਨੰਬਰ ‘ਤੇ ਸਿਕੱਮ ਆਉਂਦਾ ਹੈ



ਰਿਪੋਰਟ ਮੁਤਾਬਕ, ਸਿਕੱਮ ਵਿੱਚ 16 ਫੀਸਦੀ ਔਰਤਾਂ ਸ਼ਰਾਬ ਦਾ ਸੇਵਨ ਕਰਦੀਆਂ ਹਨ



ਹਾਲਾਂਕਿ ਭਾਰਤ ਵਿੱਚ ਸਿਰਫ਼ 1 ਫੀਸਦੀ ਔਰਤਾਂ ਹੀ ਸ਼ਰਾਬ ਦਾ ਸੇਵਨ ਕਰਦੀਆਂ ਹਨ



ਪੁਰਸ਼ਾਂ ਦੀ ਗੱਲ ਕਰੀਏ ਤਾਂ ਇਹ ਗਿਣਤੀ 19 ਫੀਸਦੀ ਹੈ