ਸ਼ਨੀਵਾਰ ਅਤੇ ਕਾਲਾ ਤਿੱਲ ਸ਼ਨੀ ਦੇਵ ਨਾਲ ਡੂੰਘਾ ਸਬੰਧ ਰੱਖਦੇ ਹਨ

Published by: ਜਸਵੀਰ ਕੌਰ

ਗਰੁੜ ਪ੍ਰਾਣ ਵਿੱਚ ਤਿੱਲ ਨੂੰ ਪਵਿੱਤਰ ਅਤੇ ਪਾਪਾਂ ਨੂੰ ਨਾਸ਼ ਕਰਨ ਵਾਲਾ ਦੱਸਿਆ ਗਿਆ ਹੈ

Published by: ਜਸਵੀਰ ਕੌਰ

ਬ੍ਰਹਿਤਾਪਰਾਸ਼ਰ ਹੋਰਾ ਸ਼ਾਸਤਰ ਦੇ ਮੁਤਾਬਕ ਸ਼ਨੀਵਾਰ ਦੇ ਦਿਨ ਪਾਣੀ ਵਿੱਚ ਕਾਲਾ ਤਿੱਲ ਪਾ ਕੇ ਨਹਾਉਣ ਨਾਲ ਸ਼ਨੀ ਦੋਸ਼ ਵਿੱਚ ਕਮੀਂ ਆਉਂਦੀ ਹੈ

Published by: ਜਸਵੀਰ ਕੌਰ

ਸਾਢੇਸੱਤੀ ਅਤੇ ਢੱਈਆ ਤੋਂ ਪਰੇਸ਼ਾਨ ਲੋਕਾਂ ਨੂੰ ਇਹ ਉਪਾਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ

Published by: ਜਸਵੀਰ ਕੌਰ

ਇਸ ਨਾਲ ਸ਼ਨੀ ਦੀ ਅਸ਼ੁਭਤਾ ਤੋਂ ਰਾਹਤ ਮਿਲਦੀ ਹੈ, ਜਿਸ ਨਾਲ ਸਿਹਤ ਨੂੰ ਫਾਇਦਾ ਹੁੰਦਾ ਹੈ

Published by: ਜਸਵੀਰ ਕੌਰ

ਪਿਤਰ ਦੋਸ਼ ਦੀ ਸ਼ਾਂਤੀ ਦੇ ਲਈ ਸ਼ਨੀਵਾਰ ਦੇ ਦਿਨ ਕਾਲੇ ਤਿਲ ਨਾਲ ਨਹਾਉਣਾ ਫਾਇਦੇਮੰਦ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

ਕਾਲਾ ਤਿੱਲ ਛੋਟੇ ਆਕਾਰ ਦਾ ਹੋਣ ਦੇ ਬਾਵਜੂਦ ਬਹੁਤ ਪਵਿੱਤਰ ਹੁੰਦਾ ਹੈ

Published by: ਜਸਵੀਰ ਕੌਰ

ਇਸ ਨਾਲ ਹੰਕਾਰ, ਤਿਆਗ, ਸਾਦਗੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

ਜਿਹੜੇ ਇਨ੍ਹਾਂ ਚੀਜ਼ਾਂ ਦਾ ਤਿਆਗ ਕਰਦੇ ਹਨ,

Published by: ਜਸਵੀਰ ਕੌਰ

ਉਨ੍ਹਾਂ ‘ਤੇ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਬਣੀ ਰਹਿੰਦੀ ਹੈ

Published by: ਜਸਵੀਰ ਕੌਰ