ਘਰ ਦੀ ਛੱਤ ‘ਤੇ 5 ਪੰਛੀਆਂ ਦਾ ਆਉਣਾ ਖਤਰੇ ਦਾ ਸੰਕੇਤ

Published by: ਏਬੀਪੀ ਸਾਂਝਾ

ਵਾਸਤੂ ਅਨੂਸਾਰ ਕੁਝ ਪੰਛੀ ਨਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦੇ ਹਨ

Published by: ਏਬੀਪੀ ਸਾਂਝਾ

ਇਨ੍ਹਾਂ ਦਾ ਛੱਤ ‘ਤੇ ਆਉਣਾ ਪਰਿਵਾਰ ਵਿੱਚ ਕਲੇਸ਼, ਆਰਥਿਕ ਨੁਕਸਾਨ, ਦੁਰਘਟਨਾ ਦਾ ਸੰਕੇਤ ਦਿੰਦਾ ਹੈ

Published by: ਏਬੀਪੀ ਸਾਂਝਾ

ਘਰ ਦੀ ਛੱਤ ਦੀ ਦੱਖਣ ਦਿਸ਼ਾ ਵਿੱਚ ਕਾਂ ਦਾ ਆਉਣਾ ਸ਼ੁੱਭ ਨਹੀਂ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਹ ਸਿਹਤ ਸਮੱਸਿਆ ਅਤੇ ਕਲੇਸ਼ ਦਾ ਸੰਕੇਤ ਮੰਨਿਆ ਗਿਆ ਹੈ

Published by: ਏਬੀਪੀ ਸਾਂਝਾ

ਟਟਹੀਰੀ ਦਾ ਵਾਰ-ਵਾਰ ਛੱਤ ਤੇ ਆਉਣਾ ਅਤੇ ਰੌਣਾ ਅਪਸ਼ਗੁਨ ਮੰਨਿਆ ਗਿਆ ਹੈ, ਇਹ ਭਵਿੱਖ ਵਿੱਚ ਹੋਣ ਵਾਲੀ ਦੁਰਘਟਨਾ ਦਾ ਸੰਕੇਤ ਹੈ

Published by: ਏਬੀਪੀ ਸਾਂਝਾ

ਉੱਲੂ ਮਾਂ ਲਕਸ਼ੀ ਦਾ ਵਾਹਨ ਹੈ, ਪਰ ਘਰ ਦੀ ਛੱਤ ‘ਤੇ ਉੱਲੂ ਦਾ ਰੌਣਾ ਵੱਡੇ ਆਰਥਿਕ ਸੰਕਟ ਵੱਲ ਇਸ਼ਾਰਾ ਕਰਦਾ ਹੈ

Published by: ਏਬੀਪੀ ਸਾਂਝਾ

ਵੈਸੇ ਤਾਂ ਚੀਲ ਘੱਟ ਨਜ਼ਰ ਆਉਂਦੀ ਹੈ ਪਰ ਇਹ ਪਰਿਵਾਰ ਵਿੱਚ ਹਾਨੀ ਦਾ ਸੰਕੇਤ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਨਾਲ ਵਾਸਤੂ ਦੋਸ਼ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਨਾਲ ਵਾਸਤੂ ਦੋਸ਼ ਵੱਧ ਸਕਦਾ ਹੈ

Published by: ਏਬੀਪੀ ਸਾਂਝਾ