ਸ਼ੁੱਭ ਕੰਮ ਤੋਂ ਪਹਿਲਾਂ ਕਿਉਂ ਫੋੜਿਆ ਜਾਂਦਾ ਨਾਰੀਅਲ?

Published by: ਏਬੀਪੀ ਸਾਂਝਾ

ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਆਪਣੇ ਘਰ ਵਿੱਚ ਜਾਂ ਆਪਣੇ ਨੇੜੇ-ਤੇੜੇ ਕੋਈ ਵੀ ਸ਼ੁੱਭ ਕੰਮ ਕਰਨ ਤੋਂ ਪਹਿਲਾਂ ਨਾਰੀਅਲ ਫੋੜਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਕੀ ਤੁਹਾਡੇ ਮਨ ਵਿੱਚ ਇਹ ਹੀ ਸਵਾਲ ਆਇਆ ਹੈ ਕਿ ਅਖੀਰ ਇਦਾਂ ਕਿਉਂ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਜੇਕਰ ਹਾਂ ਤਾਂ ਤੁਸੀਂ ਬਿਲਕੁਲ ਸਹੀ ਜਗ੍ਹਾ ਆਏ ਹੋ ਆਓ ਜਾਣਦੇ ਹਾਂ ਇਸ ਦੇ ਪਿੱਛੇ ਦਾ ਰਹੱਸ

Published by: ਏਬੀਪੀ ਸਾਂਝਾ

ਕੋਈ ਵੀ ਸ਼ੁੱਭ ਕੰਮ ਕਰਨ ਤੋਂ ਪਹਿਲਾਂ ਨਾਰੀਅਲ ਫੋੜਨਾ ਸ਼ੁੱਭਤਾ ਅਤੇ ਖੁਸ਼ਹਾਲੀ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਨਾਰੀਅਲ ਨੂੰ ਬ੍ਰਹਮਾ, ਵਿਸ਼ਣੂ ਅਤੇ ਮਹੇਸ਼ ਤ੍ਰਿਦੇਵਾਂ ਦਾ ਪ੍ਰਤੀਕ ਮੰਨਿਆ ਗਿਆ ਹੈ

Published by: ਏਬੀਪੀ ਸਾਂਝਾ

ਨਾਰੀਅਲ ਭਗਵਾਨ ਗਣੇਸ਼ ਜੀ ਦਾ ਪਸੰਦਾਦ ਫਲ ਹੈ, ਨਾਰੀਅਲ ਦਾ ਜਲ ਸ਼ੁੱਧਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਜੇਕਰ ਇਸ ਦੀ ਚਿੱਟੀ ਗਿਰੀ ਆਤਮਾ ਦੀ ਨਿਰਮਲਤਾ ਨੂੰ ਉਜਾਗਰ ਕਰਦੀ ਹੈ ਤਾਂ ਇਸ ਦੇ ਨਾਲ ਹੀ ਨਾਰੀਅਲ ਫੋੜਨਾ ਗਰੂਰ ਤਿਆਗਣ ਦਾ ਪ੍ਰਤੀਕ ਵੀ ਮੰਨਿਆ ਗਿਆ ਹੈ

Published by: ਏਬੀਪੀ ਸਾਂਝਾ

ਨਾਰੀਅਲ ਫੋੜਨ ਵੇਲੇ ਪੂਜਾ ਕੀਤੀ ਜਾਂਦੀ ਹੈ ਕਿ ਸਾਰੇ ਕੰਮ ਮੰਗਲ ਤਰੀਕੇ ਨਾਲ ਹੋਣ ਅਤੇ ਵਿਅਕਤੀ ਹਰ ਤਰ੍ਹਾਂ ਦੀ ਮੁਸੀਬਤਾਂ ਤੋਂ ਦੂਰ ਰਹੇ

Published by: ਏਬੀਪੀ ਸਾਂਝਾ

ਵਿਆਹ, ਗ੍ਰਹਿ ਪ੍ਰਵੇਸ਼ ਵਰਗੇ ਸ਼ੁਭ ਅਵਸਰਾਂ ਦੇ ਮੌਕੇ ‘ਤੇ ਨਾਰੀਅਲ ਫੋੜਨਾ ਇਕਜੁੱਟਤਾ ਅਤੇ ਚੰਗੀ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ