ਕੀ ਚੰਦਰ ਗ੍ਰਹਿਣ ਵਿੱਚ ਖੇਡ ਸਕਦੇ ਹੋਲੀ?

Published by: ਏਬੀਪੀ ਸਾਂਝਾ

ਇਸ ਵਾਰ ਹੋਲੀ ਖੇਡਣ ਨੂੰ ਲੈਕੇ ਭੰਬਲਭੂਸਾ ਬਣਿਆ ਹੋਇਆ ਹੈ

Published by: ਏਬੀਪੀ ਸਾਂਝਾ

ਦਰਅਸਲ, 2 ਮਾਰਚ ਨੂੰ ਹੋਲਿਕ ਦਹਨ ਹੈ, 3 ਮਾਰਚ ਨੂੰ ਚੰਦਰ ਗ੍ਰਹਿਣ, ਅਜਿਹੇ ਵਿੱਚ 4 ਮਾਰਚ ਨੂੰ ਹੋਲੀ ਖੇਡੀ ਜਾਵੇਗੀ

Published by: ਏਬੀਪੀ ਸਾਂਝਾ

ਆਮਤੌਰ ‘ਤੇ ਹੋਲਿਕਾ ਦਹਨ ਦੇ ਅਗਲੇ ਦਿਨ ਰੰਗਾਂ ਦੀ ਹੋਲੀ ਖੇਡੀ ਜਾਂਦੀ ਹੈ, ਪਰ ਗ੍ਰਹਿਣ ਦੇ ਕਰਕੇ ਇੱਕ ਦਿਨ ਦਾ ਗੈਪ ਹੈ

Published by: ਏਬੀਪੀ ਸਾਂਝਾ

ਚੰਦਰ ਗ੍ਰਹਿਣ ਵਿੱਚ ਧਾਰਮਿਕ ਕੰਮ ਨਹੀਂ ਕੀਤੇ ਜਾਂਦੇ ਹਨ ਪਰ ਕੀ 3 ਮਾਰਚ ਨੂੰ ਗ੍ਰਹਿਣ ਵਾਲੇ ਦਿਨ ਹੋਲੀ ਖੇਡ ਸਕਦੇ ਹਾਂ

Published by: ਏਬੀਪੀ ਸਾਂਝਾ

ਚੰਦਰ ਗ੍ਰਹਿਣ ਕਿਉਂਕਿ ਭਾਰਤ ਵਿੱਚ ਦਿਖਾਈ ਦੇਵੇਗਾ ਇਸ ਕਰਕੇ ਗ੍ਰਹਿਣ ਦੌਰਾਨ ਘਰ ਵਿੱਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ

Published by: ਏਬੀਪੀ ਸਾਂਝਾ

ਕਿਉਂਕਿ ਇਸ ਵੇਲੇ ਵਾਤਾਵਰਣ ਵਿੱਚ ਨਕਾਰਾਤਮਕ ਊਰਜਾ ਐਕਟਿਵ ਹੁੰਦੀ ਹੈ

Published by: ਏਬੀਪੀ ਸਾਂਝਾ

ਹੋਲੀ ਦੇ ਦਿਨ ਲੋਕ ਇੱਕ ਦੂਜੇ ਨੂੰ ਰੰਗ ਗੁਲਾਲ ਲਾਉਣ ਦੇ ਲਈ ਘਰ ਤੋਂ ਬਾਹਰ ਨਿਕਲਦੇ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਚੰਦਰ ਗ੍ਰਹਿਣ ਵਿੱਚ ਹੋਲੀ ਖੇਡਣ ਤੋਂ ਮਨ੍ਹਾ ਕੀਤਾ ਜਾਂਦਾ ਹੈ,

Published by: ਏਬੀਪੀ ਸਾਂਝਾ

ਇਸ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ

Published by: ਏਬੀਪੀ ਸਾਂਝਾ