ਹਿੰਦੂ ਪੰਚਾਂਗ ਅਨੁਸਾਰ ਦੀਵਾਲੀ 31 ਅਕਤੂਬਰ ਨੂੰ ਮਨਾਈ ਜਾਵੇਗੀ
ਦੀਵਾਲੀ ਦਾ ਤਿਉਹਾਰ ਕੱਤਕ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਅਮਾਵਸਿਆ ਤਿਥੀ ਨੂੰ ਮਨਾਇਆ ਜਾਵੇਗਾ
ਇਸ ਦਿਨ ਭਗਵਾਨ ਗਣੇਸ਼ ਅਤੇ ਲਕਸ਼ਮੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ
ਦੀਵਾਲੀ ਦੀ ਰਾਤ ਨੂੰ ਕੁਝ ਟੋਟਕੇ ਕਰਨ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ
ਦੀਵਾਲੀ ਦੀ ਰਾਤ ਘਰ ਦੇ ਈਸ਼ਾਣ ਕੋਣ ਵਿੱਚ ਬੈਠ ਕੇ ਮੌਲੀ ਧਾਗੇ ਦੀ ਜੋਤੀ ਬਣਾਓ ਅਤੇ ਘਿਓ ਦਾ ਦੀਵਾ ਬਾਲੋ
ਦੀਵਾਲੀ ਦੀ ਰਾਤ ਕਮਲਗੱਟੇ ਜਾਂ ਸਫਟਿਕ ਦੀ ਮਾਲਾ ਨਾਲ ਮਹਾਂ ਲਕਸ਼ਮੀ ਦੇ ਮੰਤਰ ਦਾ ਜਾਪ ਕਰੋ
ਦੀਵਾਲੀ ਦੇ ਦਿਨ ਚਾਂਦੀ ਦੀ ਕੌਲੀ ਵਿੱਚ ਕਪੂਰ ਜਲਾ ਕੇ ਲਕਸ਼ਮੀ ਦੀ ਪੂਜਾ ਕਰੋ
ਦੀਵਾਲੀ ਦੀ ਰਾਤ ਪੰਜ ਸੁਪਾਰੀ, ਪੰਜ ਹਲਦੀ ਦੀ ਗੰਢ, ਪੰਜ ਕੌਡੀਆਂ, ਪੰਜ ਗੋਮਤੀ ਚੱਕਰ
ਨੂੰ ਲਾਲ ਕੱਪੜੇ ਵਿੱਚ ਬੰਨ੍ਹ ਕੇ ਪੂਜਾ ਵਾਲੀ ਥਾਂ 'ਤੇ ਰੱਖੋ
ਪੂਜਾ ਤੋਂ ਬਾਅਦ ਇਨ੍ਹਾਂ ਨੂੰ ਘਰ ਜਾਂ ਵਪਾਰਿਕ ਥਾਂ ਦੀ ਚੌਖਟ 'ਤੇ ਬੰਨ੍ਹ ਦਿਓ