ਤੁਲਸੀ ਦੇ ਪੌਦੇ ਕੋਲ ਭੁੱਲ ਕੇ ਵੀ ਨਹੀਂ ਰੱਖਣੀਆਂ ਚਾਹੀਦੀਆਂ ਆਹ ਚੀਜ਼ਾਂ



ਵਾਸਤੂ ਮੁਤਾਬਕ ਤੁਲਸੀ ਦਾ ਪੌਦਾ ਬਹੁਤ ਸ਼ੁੱਧ ਹੁੰਦਾ ਹੈ



ਅਜਿਹੇ ਵਿੱਚ ਤੁਲਸੀ ਦੇ ਕੋਲ ਕੁਝ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਹਨ



ਟੁੱਟੇ ਭਾਂਡੇ ਤੁਲਸੀ ਦੇ ਕੋਲ ਨਹੀਂ ਰੱਖਣੇ ਚਾਹੀਦੇ ਹਨ, ਅਜਿਹਾ ਕਰਨ ਨਾਲ ਗਰੀਬੀ ਅਤੇ ਮਾਲੀ ਨੁਕਸਾਨ ਹੁੰਦਾ ਹੈ



ਤੁਲਸੀ ਦੇ ਕੋਲ ਗੰਦਗੀ ਜਾਂ ਕੂੜਾ ਰੱਖਣ ਨਾਲ ਨਕਾਰਾਤਮਕ ਊਰਜਾ ਵਧਦੀ ਹੈ



ਤੁਲਸੀ ਦੇ ਪੌਦੇ ਕੋਲ ਜੰਗਾਲ ਲੱਗੇ ਹੋਏ ਭਾਂਡਿਆਂ ਨੂੰ ਰੱਖਣ ਨਾਲ ਆਰਥਿਕ ਅਤੇ ਵਾਸਤੂ ਨੁਕਸ ਪੈਦਾ ਹੁੰਦਾ ਹੈ



ਤੁਲਸੀ ਦੇ ਨੇੜੇ ਮਰੇ ਹੋਏ ਫੁੱਲ ਅਤੇ ਪੱਤੇ ਆਰਥਿਕ ਨੁਕਸਾਨ ਅਤੇ ਨਕਾਰਾਤਮਕਤਾ ਲਿਆਉਂਦੇ ਹਨ



ਤੁਲਸੀ ਦੇ ਕੋਲ ਕੈਕਟਸ ਹੋਣ ਨਾਲ ਆਰਥਿਕ ਸਥਿਤੀ 'ਤੇ ਬੂਰਾ ਅਸਰ ਪੈਂਦਾ ਹੈ



ਤੁਲਸੀ ਦੇ ਕੋਲ ਧੂੜ ਅਤੇ ਮਿੱਟੀ ਹੋਣ ਕਰਕੇ ਸਕਾਰਾਤਮਕਤਾ ਘੱਟ ਆਉਂਦੀ ਹੈ



ਤੁਲਸੀ ਦੇ ਕੋਲ ਫਟੇ ਹੋਏ ਕੱਪੜੇ ਆਉਣ ਨਾਲ ਧਨ ਦੀ ਕਮੀਂ ਹੋ ਸਕਦੀ ਹੈ