ਨਿੰਬੂ ਦਾ ਟੋਟਕਾ ਕਦੋਂ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਹਾਨੂੰ ਸਖ਼ਤ ਮਿਹਨਤ ਤੋਂ ਬਾਅਦ ਵੀ ਸਫਲਤਾ ਨਹੀਂ ਮਿਲ ਰਹੀ ਹੈ

Published by: ਏਬੀਪੀ ਸਾਂਝਾ

ਤਾਂ ਸ਼ਨੀਵਾਰ ਦੇ ਦਿਨ ਨਿੰਬੂ ਦਾ ਟੋਟਕਾ ਕਰੋ

Published by: ਏਬੀਪੀ ਸਾਂਝਾ

ਇੱਕ ਨਿੰਬੂ ਨੂੰ ਦੁਕਾਨ ਤੇ ਕੰਮ ਵਾਲੀ ਥਾਂ ਦੀਆਂ ਕੰਧਾਂ 'ਤੇ ਲਵਾਓ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਚਾਰ ਟੁਕੜਿਆਂ ਵਿੱਚ ਕੱਟ ਕੇ ਚਾਰ ਦਿਸ਼ਾਵਾਂ ਵਿੱਚ ਇੱਕ-ਇੱਕ ਟੁਕੜਾ ਸੁੱਟ ਦਿਓ

Published by: ਏਬੀਪੀ ਸਾਂਝਾ

ਇਸ ਉਪਾਅ ਨਾਲ ਨਕਾਰਾਤਮਕ ਊਰਜਾ ਖਤਮ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਚੱਲ ਰਹੀ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਜੇਕਰ ਕਿਸੇ ਦੀ ਬੂਰੀ ਨਜ਼ਰ ਲੱਗ ਗਈ ਹੈ ਤਾਂ ਸਿਰ ਤੋਂ ਪੈਰ ਤੱਕ ਸੱਤ ਵਾਰ ਨਿੰਬੂ ਉਤਾਰੋ

Published by: ਏਬੀਪੀ ਸਾਂਝਾ

ਇਸ ਨਿੰਬੂ ਨੂੰ ਕਿਸੇ ਸੁਨਸਾਨ ਜਗ੍ਹਾ 'ਤੇ ਜਾ ਕੇ ਸੁੱਟ ਦਿਓ

Published by: ਏਬੀਪੀ ਸਾਂਝਾ

ਇੱਕ ਗੱਲ ਦਾ ਧਿਆਨ ਰੱਖੋ ਕਿ ਨਿੰਬੂ ਦੇ ਟੁੱਕੜੇ ਸੁੱਟਣ ਤੋਂ ਬਾਅਦ ਪਿੱਛੇ ਮੁੜ ਕੇ ਨਾ ਦੇਖੋ

Published by: ਏਬੀਪੀ ਸਾਂਝਾ