ਘਰ ਵਿੱਚ ਕਪੂਰ ਜਲਾਉਣ ਨਾਲ ਨਕਾਰਾਤਮਕ ਊਰਜਾ ਦਾ ਨਾਸ਼ ਹੁੰਦਾ ਹੈ
ਪਰ ਇਸ ਨੂੰ ਸਿਰਹਾਣੇ ਥੱਲ੍ਹੇ ਰੱਖਣਾ ਵੀ ਫਾਇਦੇਮੰਦ ਹੈ
ਕਪੂਰ ਨੂੰ ਸਿਰਹਾਣੇ ਥੱਲ੍ਹੇ ਰੱਖ ਕੇ ਸੌਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੁੰਦੀ ਹੈ
ਅਤੇ ਨਾਲ ਹੀ ਬੂਰੇ ਸਪਨੇ ਵੀ ਨਹੀਂ ਆਉਂਦੇ ਹਨ
ਕਪੂਰ ਦੀ ਸੁਗੰਧ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ,
ਇਸ ਕਰਕੇ ਸੌਣ ਵੇਲੇ ਇਸ ਨੂੰ ਸਿਰਹਾਣੇ ਥੱਲ੍ਹੇ ਰੱਖ ਕੇ ਸੌਣ ਦੀ ਸਲਾਹ ਦਿੱਤੀ ਜਾਂਦੀ ਹੈ
ਮਾਨਤਾ ਹੈ ਕਿ ਕਪੂਰ ਨੂੰ ਸਿਰਹਾਣੇ ਥੱਲ੍ਹੇ ਰੱਖ ਕੇ ਸੌਣ ਨਾਲ ਨਕਾਰਾਮਤਕ ਊਰਜਾ ਹਾਵੀ ਹੁੰਦੀ ਹੈ
ਸਿਰਹਾਣੇ ਥੱਲ੍ਹੇ ਕਪੂਰ ਰੱਖ ਕੇ ਸੌਣ ਨਾਲ ਮੈਂਟਲ ਹੈਲਥ 'ਤੇ ਮਾੜਾ ਅਸਰ ਪੈਂਦਾ ਹੈ
ਜਿਨ੍ਹਾਂ ਲੋਕਾਂ ਦਾ ਕੰਮ ਵਿੱਚ ਮਨ ਨਹੀਂ ਲੱਗਦਾ ਹੈ ਅਤੇ ਬੂਰੇ ਖਿਆਲ ਆਉਂਦੇ ਹਨ, ਉਨ੍ਹਾਂ ਨੂੰ ਸਿਰਹਾਣੇ ਥੱਲ੍ਹ ਕਪੂਰ ਰੱਖ ਕੇ ਸੌਣਾ ਚਾਹੀਦਾ ਹੈ
ਇਸ ਨਾਲ ਇਕਾਗਰਤਾ ਬਣੀ ਰਹਿੰਦੀ ਹੈ, ਸਕਾਰਾਤਮਕ ਵਿਚਾਰ ਆਉਂਦੇ ਹਨ, ਰੋਜ਼ ਸ਼ਾਮ ਨੂੰ ਕਪੂਰ ਜਲਾਉਣਾ ਚਾਹੀਦਾ ਹੈ, ਇਸ ਨਾਲ ਕਲੇਸ਼ ਨਹੀਂ ਹੁੰਦੇ, ਸੁਖ-ਸ਼ਾਂਤੀ ਦਾ ਵਾਸ ਹੁੰਦਾ ਹੈ