ਵਾਸਤੂ ਦੇ ਮੁਤਾਬਕ ਲੌਂਗ ਸਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦਾ ਹੈ
ਇਸ ਦੇ ਨਾਲ ਹੀ ਲੌਂਗ ਵਿੱਤੀ ਸਥਿਤੀ ਨੂੰ ਵੀ ਠੀਕ ਕਰਦਾ ਹੈ
ਪਰਸ ਵਿੱਚ ਲੌਂਗ ਰੱਖਣ ਨਾਲ ਕਈ ਫਾਇਦੇ ਹੁੰਦੇ ਹਨ
ਸ਼ੁੱਭ ਕੰਮਾਂ ਵਿੱਚ ਵੀ ਲੋਕ ਇਸ ਦੀ ਵਰਤੋਂ ਕਰਦੇ ਹਨ
ਇਸ ਲਈ ਧਾਰਮਿਕ ਮਾਨਤਾ ਅਨੂਸਾਰ ਵੀ ਇਸ ਨੂੰ ਸ਼ੁੱਭ ਮੰਨਿਆ ਜਾਂਦਾ ਹੈ
ਮੰਨਿਆ ਜਾਂਦਾ ਹੈ ਕਿ ਪਰਸ ਵਿੱਚ ਲੌਂਗ ਰੱਖਣ ਨਾਲ ਕਰਜ਼ੇ ਤੋਂ ਮੁਕਤੀ ਮਿਲਦੀ ਹੈ
ਪਰਸ ਵਿੱਚ ਲੌਂਗ ਰੱਖਣ ਨਾਲ ਫਜ਼ੂਲਖਰਚ ਤੋਂ ਮੁਕਤੀ ਮਿਲਦੀ ਹੈ
2 ਲੌਂਗ ਪਰਸ ਵਿੱਚ ਰੱਖਣ ਨਾਲ ਬੂਰੀ ਨਜ਼ਰ ਤੋਂ ਬਚਾਅ ਹੁੰਦਾ ਹੈ
ਇਸ ਕਰਕੇ ਪਰਸ ਵਿੱਚ ਲੌਂਗ ਰੱਖਣਾ ਚਾਹੀਦਾ ਹੈ
ਇਸ ਦੇ ਬਹੁਤ ਫਾਇਦੇ ਹਨ