ਲੋਹੜੀ ਦਾ ਤਿਓਹਾਰ ਹਰ ਸਾਲ ਪੋਹ ਮਹੀਨੇ ਵਿੱਚ ਮਨਾਇਆ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਇਸ ਨੂੰ ਉੱਤਰ ਭਾਰਤ ਤੇ ਖ਼ਾਸ ਕਰਕੇ ਪੰਜਬ ਦੇ ਲੋਕ ਉਤਸ਼ਾਹ ਨਾਲ ਮਨਾਉਂਦੇ ਹਨ।

ਕਿਸਾਨਾਂ ਲਈ ਇਹ ਤਿਉਹਾਰ ਬਹੁਤ ਮਹੱਤਵ ਰੱਖਦਾ ਹੈ।



ਲੋਹੜੀ ਦਾ ਤਿਉਹਾਰ ਹਾੜੀ ਦੀ ਫ਼ਸਲ ਦੀ ਵਾਢੀ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ।



ਲੋਹੜੀ ਵਾਲੇ ਦਿਨ ਲੋਕ ਪਰੰਪਰਾਗਤ ਪਹਿਰਾਵੇ ਪਹਿਨਦੇ ਹਨ ਤੇ ਸ਼ਾਮ ਨੂੰ ਅਗਨੀ ਪ੍ਰਜਵਲਿਤ ਕਰਕੇ ਪੂਜਾ ਕਰਦੇ ਹਨ



ਵਿਆਹੇ ਜੋੜਿਆਂ ਅਤੇ ਨਵੇਂ ਜੰਮੇ ਬੱਚਿਆ ਲਈ ਵੀ ਇਹ ਤਿਉਹਾਰ ਬਹੁਤ ਖਾਸ ਹੁੰਦਾ ਹੈ।



ਸਾਲ 2025 ਵਿੱਚ ਲੋਹੜੀ ਦਾ ਤਿਓਹਾਰ 13 ਜਨਵਰੀ ਨੂੰ ਮਨਾਇਆ ਜਾਵੇਗਾ।



ਹਰ ਸਾਲ ਮਾਘੀ ਤੋਂ ਇੱਕ ਦਿਨ ਪਹਿਲਾਂ ਲੋਹੜੀ ਦਾ ਤਿਓਹਾਰ ਮਨਾਇਆ ਜਾਂਦਾ ਹੈ।



ਇਸ ਦਿਨ ਲੋਕ ਸੁੱਖ ਸਾਂਤੀ ਤੇ ਚੁਸਤੀ ਫੁਰਤੀ ਲਈ ਅਰਦਾਸ ਕਰਦੇ ਹਨ।



ਸਾਲ 2025 ਵਿੱਚ ਮਾਘੀ ਦਾ ਤਿਓਹਾਰ 14 ਜਨਵਰੀ ਨੂੰ ਮਨਾਇਆ ਜਾਵੇਗਾ