ਭੁੱਲ ਕੇ ਵੀ ਪਰਸ ‘ਚ ਨਾ ਰੱਖੋ ਆਹ ਚੀਜ਼, ਨਹੀਂ ਤਾਂ ਹੋ ਸਕਦਾ ਵੱਡਾ ਨੁਕਸਾਨ
ਕੀ ਤੁਸੀਂ ਵੀ ਆਪਣੇ ਪਰਸ ਵਿੱਚ ਪੁਰਾਣੇ ਬਿੱਲ ਰੱਖਦੇ ਹੋ
ਪਰਸ ਵਿੱਚ ਪੁਰਾਣੇ ਬਿੱਲ ਰੱਖਣ ਨਾਲ ਪੈਸੇ ਵਿੱਚ ਰੁਕਾਵਟ ਆ ਸਕਦੀ ਹੈ
ਬੇਕਾਰ ਬਿੱਲਾਂ ਕਰਕੇ ਪਰਸ ਭਾਰੀ ਅਤੇ ਗੰਦਾ ਹੋ ਜਾਂਦਾ ਹੈ
ਬਿੱਲਾਂ ‘ਤੇ ਇਕੱਠੀ ਹੋਈ ਧੂੜ ਇਨਫੈਕਸ਼ਨ ਦਾ ਕਾਰਨ ਬਣ ਸਕਦੀ ਹੈ
ਫਟੇ ਅਤੇ ਪੁਰਾਣੇ ਬਿੱਲ ਪੈਸੇ ਦਾ ਨੁਕਸਾਨ ਕਰ ਸਕਦੇ ਹਨ
ਅਪਣੇ ਪਰਸ ਵਿੱਚ ਸਿਰਫ ਲੋੜ ਦੀਆਂ ਚੀਜ਼ਾਂ ਰੱਖੋ
ਬਿੱਲ ਨੂੰ ਸਕੈਨ ਕਰੋ
ਇਸ ਨੂੰ ਆਪਣੇ ਫੋਨ ਜਾਂ ਕੰਪਿਊਟਰ ‘ਤ ਸੇਵ ਕਰੋ
ਇਸ ਸਾਫ ਅਤੇ ਵਧੀਆ ਪਰਸ ਪੈਸੇ ਦੀ ਸਹੀ ਪਰਵਾਹ ਨੂੰ ਯਕੀਨੀ ਬਣਾਉਂਦਾ ਹੈ