29 ਅਕਤੂਬਰ ਵੀਰਵਾਰ ਨੂੰ ਕਰਵਾਚੌਥ ਦਾ ਤਿਉਹਾਰ ਮਨਾਇਆ ਜਾਵੇਗਾ

Published by: ਜਸਵੀਰ ਕੌਰ

ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ

Published by: ਜਸਵੀਰ ਕੌਰ

ਇਹ ਵਰਤ ਦੀ ਸ਼ੁਰੂਆਤ ਸਰਗੀ ਖਾਣ ਨਾਲ ਹੁੰਦੀ ਹੈ ਅਤੇ ਚੰਦਰਮਾ ਨੂੰ ਅਰਘ ਭੇਟ ਕਰਨ ਨਾਲ ਖਤਮ ਹੁੰਦਾ ਹੈ।

Published by: ਜਸਵੀਰ ਕੌਰ

ਹਾਲਾਂਕਿ, ਪੂਰਾ ਦਿਨ ਬਿਨਾਂ ਭੋਜਨ ਅਤੇ ਪਾਣੀ ਦੇ ਰਹਿਣਾ ਹਰ ਔਰਤ ਦੀ ਸਿਹਤ ਲਈ ਚੰਗਾ ਨਹੀਂ ਹੁੰਦਾ

Published by: ਜਸਵੀਰ ਕੌਰ

ਲੰਬੇ ਸਮੇਂ ਤੱਕ ਭੁੱਖੇ ਅਤੇ ਪਿਆਸੇ ਰਹਿਣ ਨਾਲ ਕੁਝ ਸਿਹਤ ਸਮੱਸਿਆਵਾਂ ਵੱਧ ਸਕਦੀਆਂ ਹਨ

Published by: ਜਸਵੀਰ ਕੌਰ

ਇਸ ਕਰਕੇ ਇਨ੍ਹਾਂ ਔਰਤਾਂ ਨੂੰ ਕਰਵਾ ਚੌਥ ਦਾ ਵਰਤ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ

Published by: ਜਸਵੀਰ ਕੌਰ

ਗਰਭਵਤੀ ਔਰਤਾਂ ਅਤੇ ਬੱਚੇ ਨੂੰ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਆਹ ਵਰਤ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ

Published by: ਜਸਵੀਰ ਕੌਰ

ਸ਼ੂਗਰ ਦੇ ਮਰੀਜ਼ਾਂ ਨੂੰ ਵੀ ਆਹ ਵਰਤ ਨਹੀਂ ਰੱਖਣਾ ਚਾਹੀਦਾ ਅਤੇ ਨਾਲ ਹੀ ਦਿਲ ਦੀ ਬਿਮਾਰੀ ਤੋਂ ਪੀੜਤ ਔਰਤਾਂ ਨੂੰ ਵੀ

Published by: ਜਸਵੀਰ ਕੌਰ

ਸਿਹਤ ਸਬੰਧੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਵੀ ਆਹ ਵਰਤ ਨਹੀਂ ਰੱਖਣਾ ਚਾਹੀਦਾ ਹੈ

Published by: ਜਸਵੀਰ ਕੌਰ

ਪੀਰੀਅਡਸ ਦੇ ਦੌਰਾਨ ਵੀ ਔਰਤਾਂ ਨੂੰ ਆਹ ਵਰਤ ਨਹੀਂ ਰੱਖਣਾ ਚਾਹੀਦਾ ਹੈ

Published by: ਜਸਵੀਰ ਕੌਰ