28 ਅਗਸਤ ਨੂੰ ਰੱਖੜੀ ਦਾ ਤਿਉਹਾਰ ਹੈ। ਇਸੇ ਦਿਨ ਹੀ ਚੰਦਰ ਗ੍ਰਹਿਣ ਵੀ ਲੱਗਣ ਜਾ ਰਿਹਾ ਹੈ

ਜਿਸ ਕਰਕੇ ਲੋਕਾਂ ਦੇ ਮਨਾਂ ਵਿੱਚ ਕਈ ਸਵਾਲ ਖੜ੍ਹੇ ਹੋ ਰਹੇ ਹਨ

Published by: ਜਸਵੀਰ ਕੌਰ

ਇਸ ਸਬੰਧੀ ਮਸ਼ਹੂਰ ਜੋਤੀਸ਼ ਨੇ ਦੱਸਿਆ ਕਿ ਗ੍ਰਹਿਣ ਦਾ ਸਮਾਂ ਕਦੋਂ ਤੋਂ ਕਦੋਂ ਤੱਕ ਰਹੇਗਾ

Published by: ਜਸਵੀਰ ਕੌਰ

Published by: ਜਸਵੀਰ ਕੌਰ

ਇਹ ਸਾਲ ਦਾ ਅਖ਼ੀਰਲਾ ਚੰਦਰ ਗ੍ਰਹਿਣ ਹੋਵੇਗਾ, ਜੋ ਭਾਰਤੀ ਸਮੇਂ ਮੁਤਾਬਕ ਸਵੇਰੇ 8.04 ਵਜੇ ਤੋਂ ਦੁਪਹਿਰ 11.22 ਵਜੇ ਤਕ ਰਹੇਗਾ

Published by: ਜਸਵੀਰ ਕੌਰ

ਗ੍ਰਹਿਣ ਦਾ ਕੁੱਲ ਸਮਾਂ ਤਕਰੀਬਨ 3 ਘੰਟੇ 18 ਮਿੰਟ ਹੋਵੇਗਾ

Published by: ਜਸਵੀਰ ਕੌਰ

ਪਰ ਤੁਹਾਨੂੰ ਦੱਸ ਦਈਏ ਕਿ ਇਹ ਕਿ ਭਾਰਤ ਵਿੱਚ ਕਿਤੇ ਵੀ ਦਿਖਾਈ ਨਹੀਂ ਦੇਵੇਗਾ

Published by: ਜਸਵੀਰ ਕੌਰ

ਸ਼ਾਸਤਰਾਂ ਵਿਚ ਕਿਹਾ ਗਿਆ ਹੈ ਕਿ ਜਿਸ ਵਿਚ ਗ੍ਰਹਿਣ ਦਿਖਾਈ ਨਹੀਂ ਦਿੰਦਾ, ਉਸ ਦੇਸ਼ ਵਿਚ ਗ੍ਰਹਿਣ ਦਾ ਕੋਈ ਪ੍ਰਭਾਅ ਨਹੀਂ ਹੁੰਦਾ

Published by: ਜਸਵੀਰ ਕੌਰ

ਭਾਰਤ ਵਿਚ ਗ੍ਰਹਿਣ ਨਾ ਦਿਖਣ ਕਾਰਨ ਇਸ ਦਾ ਸ਼ੁੱਭ ਅਤੇ ਅਸ਼ੁੱਭ ਪ੍ਰਭਾਅ ਨਹੀਂ ਹੋਵੇਗਾ ਅਤੇ ਇਸ ਦਾ ਸੂਤਕ ਕਾਲ ਵੀ ਨਹੀਂ ਮੰਨਿਆ ਜਾਵੇਗਾ

Published by: ਜਸਵੀਰ ਕੌਰ

ਭਾਵ ਕਿ ਭਾਰਤ ਵਿਚ ਗ੍ਰਹਿਣ ਨਾ ਦਿਖਣ ਕਾਰਨ ਇੱਥੇ ਸੂਤਕ ਕਾਲ ਅਤੇ ਪੂਜਾ-ਪਾਠ ਨਾਲ ਜੁੜੇ ਨਿਯਮ ਲਾਗੂ ਨਹੀਂ ਹੋਣਗੇ ਅਤੇ ਇਸ ਦਾ ਰੱਖਣੀ ਬੰਨ੍ਹਣ ਦੇ ਸਮੇਂ 'ਤੇ ਕੋਈ ਅਸਰ ਨਹੀਂ ਪਵੇਗਾ

Published by: ਜਸਵੀਰ ਕੌਰ