ਕਦੋਂ ਹੋਵੇਗੀ ਸਾਉਣ ਦੀ ਸ਼ੁਰੂਆਤ, ਕਿੰਨੇ ਆਉਣਗੇ ਸੋਮਵਾਰ?

Published by: ਜਸਵੀਰ ਕੌਰ

ਸਾਉਣ ਵਿੱਚ ਇਸ ਵਾਰ 4 ਸੋਮਵਾਰ ਆਉਣਗੇ, ਪਹਿਲਾ 3 ਅਗਸਤ, ਦੂਜਾ 10 ਅਗਸਤ, ਤੀਜਾ 17 ਅਗਸਤ, ਚੌਥਾ 24 ਅਗਸਤ

Published by: ਜਸਵੀਰ ਕੌਰ

ਸਾਉਣ ਦੇ ਦੂਜੇ ਸੋਮਵਾਰ ‘ਤੇ ਸੋਮ ਪ੍ਰਦੋਸ਼ ਵਰਤ ਦਾ ਸੰਯੋਗ ਬਣ ਰਿਹਾ ਹੈ

Published by: ਜਸਵੀਰ ਕੌਰ

ਉੱਥੇ ਹੀ ਤੀਜੇ ਸੋਮਵਾਰ ‘ਤੇ ਨਾਗ ਪੰਚਮੀ ਰਹੇਗੀ, ਅਜਿਹੇ ਵਿੱਚ ਇਨ੍ਹਾਂ ਦੋਹਾਂ ਸੋਮਵਾਰ ‘ਤੇ ਸ਼ਿਵ ਸਾਧਨਾ ਦਾ ਮਹੱਤਵ ਵੱਧ ਗਿਆ ਹੈ

Published by: ਜਸਵੀਰ ਕੌਰ

ਸਾਉਣ ਵਿੱਚ ਰੁਦਰਾਭਿਸ਼ੇਕ ਹੋਰ ਦਿਨਾਂ ਦੇ ਮੁਕਾਬਲੇ ਜ਼ਿਆਦਾ ਫਲਦਾਇਕ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

ਗ੍ਰਹਿ ਦੋਸ਼, ਵਿਆਹੁਤਾ ਜੀਵਨ ਵਿੱਚ ਸੁੱਖ, ਧਨ ਪ੍ਰਾਪਤੀ, ਸੰਤਾਨ ਸੁੱਖ, ਕਰੀਅਰ ਵਿੱਚ ਤਰੱਕੀ ਮਿਲਦੀ ਹੈ

Published by: ਜਸਵੀਰ ਕੌਰ

ਸਾਉਣ ਸੋਮਵਾਰ ਨੂੰ ਪਾਰਦ ਸ਼ਿਵਲਿੰਗ ਜਾਂ ਪਾਰਥਿਵ ਸ਼ਿਵਲਿੰਗ ਦੀ ਪੂਜਾ ਕਰਨਾ ਵਧੀਆ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

ਸਾਉਣ ਸੋਮਵਾਰ ਦੇ ਦਿਨ ਸਵੇਰੇ ਸ਼ਿਵਲਿੰਗ ਦਾ ਅਭਿਸ਼ੇਕ ਅਤੇ ਸ਼ਾਮ ਨੂੰ ਮਾਨਸਿਕ ਪੂਜਾ ਕਰੋ

Published by: ਜਸਵੀਰ ਕੌਰ

ਜੇਕਰ ਤੁਸੀਂ ਵੀ ਸਾਉਣ ਦਾ ਵਰਤ ਰੱਖਦੇ ਹੋ

Published by: ਜਸਵੀਰ ਕੌਰ

ਤਾਂ ਤੁਸੀਂ ਵੀ ਚੈੱਕ ਕਰੋ ਆਹ ਸ਼ਡਿਊਲ

Published by: ਜਸਵੀਰ ਕੌਰ