ਤੁਲਸੀ ਦੇ ਕੋਲ ਨਹੀਂ ਲਾਉਣੇ ਚਾਹੀਦੇ ਆਹ ਪੌਦੇ?

Published by: ਜਸਵੀਰ ਕੌਰ

ਸੌਂਫ ਦੇ ਪੌਦੇ ਨੂੰ ਤੁਲਸੀ ਤੋਂ ਦੂਰ ਰੱਖਣ ਚਾਹੀਦਾ ਹੈ

Published by: ਜਸਵੀਰ ਕੌਰ

ਸੌਂਫ ਦਾ ਪੌਦਾ ਤੁਲਸੀ ਦੀ ਗ੍ਰੋਥ ਨੂੰ ਪ੍ਰਭਾਵਿਤ ਕਰਦਾ ਹੈ

Published by: ਜਸਵੀਰ ਕੌਰ

ਉੱਥੇ ਹੀ ਤੁਲਸੀ ਅਤੇ ਖੀਰਾ ਦੋਹਾਂ ਨੂੰ ਵੀ ਕਾਫੀ ਜ਼ਿਆਦਾ ਪਾਣੀ ਚਾਹੀਦਾ ਹੁੰਦਾ ਹੈ

Published by: ਜਸਵੀਰ ਕੌਰ

ਇਸ ਨਾਲ ਇਹ ਪੋਸ਼ਣ ਦੇ ਲਈ ਇੱਕ ਦੂਜੇ ਦੀ ਪ੍ਰਤੀਸਪਰਧਾ ਕਰ ਸਕਦੇ ਹਨ

Published by: ਜਸਵੀਰ ਕੌਰ

ਪੱਤਾਗੋਭੀ ਠੰਡ ਦੇ ਮੌਸਮ ਵਿੱਚ ਵਧੀਆ ਵਧਦੀ ਹੈ

Published by: ਜਸਵੀਰ ਕੌਰ

ਹਾਲਾਂਕਿ ਤੁਲਸੀ ਗਰਮੀ ਦੇ ਮੌਸਮ ਵਿੱਚ ਛੇਤੀ ਵਧਦੀ ਹੈ, ਇਸ ਕਰਕੇ ਇਨ੍ਹਾਂ ਨੂੰ ਇਕੱਠਿਆਂ ਨਹੀਂ ਲਾਉਣਾ ਚਾਹੀਦਾ ਹੈ

Published by: ਜਸਵੀਰ ਕੌਰ

ਤੁਲਸੀ ਦੇ ਕੋਲ ਕਦੇ ਵੀ ਬਹੁਤ ਸੰਘਣੇ ਅਤੇ ਵੱਡੇ ਪੌਦੇ ਨਹੀਂ ਲਾਉਣੇ ਚਾਹੀਦੇ ਹਨ

Published by: ਜਸਵੀਰ ਕੌਰ

ਇਸ ਨਾਲ ਤੁਲਸੀ ਇੱਕ ਧੁੱਪ ਅਤੇ ਹਵਾ ਪਹੁੰਚਣ ਵਿੱਚ ਰੁਕਾਵਟ ਆਉਂਦੀ ਹੈ

Published by: ਜਸਵੀਰ ਕੌਰ

ਤੁਲਸੀ ਦੇ ਪੌਦੇ ਦੇ ਕੋਲ ਪੂਰੀ ਹਵਾ ਅਤੇ ਧੁੱਪ ਆਉਣ ਦੀ ਜਗ੍ਹਾ ਛੱਡ ਦਿਓ

Published by: ਜਸਵੀਰ ਕੌਰ