ਕਾਲੇ ਕੱਪੜੇ ਪਾਉਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ

ਕਾਲੇ ਕੱਪੜੇ ਪਾਉਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ

ਪਰ ਕਾਲੇ ਕੱਪੜੇ ਹਰ ਕੋਈ ਨਹੀਂ ਪਾ ਸਕਦਾ ਹੈ



ਕੋਸ਼ਿਸ਼ ਕਰਨੀ ਚਾਹੀਦੀ ਕਿ ਜੇਕਰ ਤੁਸੀਂ ਵੀ ਕਿਸੇ ਸ਼ੁਭ ਕੰਮ ਲਈ ਜਾ ਰਹੇ ਹੋ ਤਾਂ ਕਾਲੇ ਕੱਪੜੇ ਪਾਉਣ ਤੋਂ ਬਚੋ



ਜੇਕਰ ਕਿਸੇ ਦੀ ਕੁੰਡਲੀ ਵਿੱਚ ਸ਼ਨੀ ਦੀ ਸਥਿਤੀ ਕਮਜ਼ੋਰ ਹੈ



ਤਾਂ ਉਨ੍ਹਾਂ ਲੋਕਾਂ ਨੂੰ ਕਾਲੇ ਕੱਪੜੇ ਨਹੀਂ ਪਾਉਣੇ ਚਾਹੀਦੇ ਹਨ



ਜੇਕਰ ਤੁਹਾਡੇ ਮਨ ਵਿੱਚ ਬਹੁਤ ਜ਼ਿਆਦਾ ਨਕਾਰਾਤਮਕ ਖਿਆਲ ਆਉਂਦੇ ਹਨ



ਤਾਂ ਅਜਿਹੇ ਕਾਲੇ ਕੱਪੜਿਆਂ ਦਾ ਤਿਆਗ ਕਰੋ



ਜੋਤਿਸ਼ ਸਾਸਤਰ ਵਿੱਚ ਕਾਲੇ ਰੰਗ ਨੂੰ ਰਾਹੂ ਅਤੇ ਸ਼ਨੀ ਦਾ ਰੰਗ ਮੰਨਿਆ ਗਿਆ ਹੈ



ਜਿਹੜਾ ਵਿਅਕਤੀ ਬਹੁਤ ਜ਼ਿਆਦਾ ਕਾਲੇ ਕੱਪੜੇ ਪਾਉਂਦਾ ਹੈ



ਤਾਂ ਉਸ ਦੇ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ