EPFO Interest News: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਦੇਸ਼ ਭਰ ਵਿੱਚ 25 ਕਰੋੜ ਤੋਂ ਵੱਧ ਗਾਹਕ (EPF Subscribers) ਹਨ, ਜਿਨ੍ਹਾਂ ਵਿੱਚੋਂ ਸਰਕਾਰ ਜਲਦੀ ਹੀ ਲਗਭਗ 6 ਕਰੋੜ ਲੋਕਾਂ ਦੇ ਖਾਤੇ ਵਿੱਚ ਵਿਆਜ ਟਰਾਂਸਫਰ ਕਰਨ ਜਾ ਰਹੀ ਹੈ।