top losers : ਡਿੱਗਦੇ ਸ਼ੇਅਰਾਂ 'ਤੇ ਨਜ਼ਰ ਮਾਰੀਏ ਤਾਂ ਇੰਫੋਸਿਸ 1.13 ਫੀਸਦੀ, ਟੀਸੀਐਸ 0.97 ਫੀਸਦੀ, ਡਾਕਟਰ ਰੈੱਡੀ 0.88 ਫੀਸਦੀ, ਟੈੱਕ ਮਹਿੰਦਰਾ 0.83 ਫੀਸਦੀ, ਐਚਸੀਐਲ ਟੈਕ 0.78 ਫੀਸਦੀ, ਸਨ ਫਾਰਮਾ 0.43 ਫੀਸਦੀ
ਐਚਯੂਐਲ 0.35 ਫੀਸਦੀ, ਏਸ਼ੀਅਨ ਪੇਂਟਸ 0.33 ਫੀਸਦੀ, ਭਾਰਤੀ 0.33 ਫੀਸਦੀ , ਵਿਪਰੋ 0.22 ਫੀਸਦੀ ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ।