ਅਮਰੀਕਾ 'ਚ ਹਰ ਨੋਟ 'ਤੇ ਇਕ ਵੱਖਰੀ ਤਸਵੀਰ ਦੇਖਣ ਨੂੰ ਮਿਲਦੀ ਹੈ। ਇਕ ਡਾਲਰ ਦੇ ਨੋਟ 'ਤੇ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੀ ਤਸਵੀਰ, ਦੋ ਡਾਲਰ ਦੇ ਨੋਟ 'ਤੇ ਅਮਰੀਕਾ ਦੇ ਤੀਜੇ ਰਾਸ਼ਟਰਪਤੀ ਥਾਮਸ ਜੇਫਰਸਨ ਦੀ ਤਸਵੀਰ ਅਤੇ ਪੰਜ ਡਾਲਰ ਦੇ ਨੋਟ 'ਤੇ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਦੀ ਤਸਵੀਰ ਛੱਪੀ ਹੈ।