David Warner Baggy Green Cap: ਆਸਟ੍ਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ਆਪਣੇ ਕਰੀਅਰ ਦਾ ਆਖਰੀ ਟੈਸਟ ਪਾਕਿਸਤਾਨ ਖਿਲਾਫ ਸਿਡਨੀ 'ਚ 3 ਜਨਵਰੀ ਤੋਂ ਖੇਡਣਗੇ।