Virat Kohli Funny Story: ਵਿਰਾਟ ਕੋਹਲੀ ਨੂੰ ਆਪਣੇ ਦੌਰ ਦੇ ਸਰਵੋਤਮ ਬੱਲੇਬਾਜ਼ਾਂ 'ਚ ਗਿਣਿਆ ਜਾਂਦਾ ਹੈ। ਇਸ ਖਿਡਾਰੀ ਦੀ ਫੈਨ ਫਾਲੋਇੰਗ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਹੈ।