ਐਪਲ ਨੇ ਇੱਕ ਵਾਰ ਫਿਰ ਆਪਣੇ ਸਟ੍ਰੀਮਿੰਗ ਪਲੇਟਫਾਰਮ, ਐਪਲ ਟੀਵੀ ਦੀ ਕੀਮਤ ਵਧਾ ਦਿੱਤੀ ਹੈ। ਕੰਪਨੀ ਨੇ ਅਮਰੀਕਾ ਵਿੱਚ ਐਪਲ ਟੀਵੀ ਦੇ ਮਾਸਿਕ ਅਤੇ ਸਾਲਾਨਾ ਪਲਾਨ ਦੀ ਕੀਮਤ ਵਧਾ ਦਿੱਤੀ ਹੈ