ਬਾਰਿਸ਼ ‘ਚ ਗੱਡੀ ਦੇ ਸ਼ੀਸ਼ੇ ਧੁੰਦਲੇ ਕਿਉਂ ਹੋ ਜਾਂਦੇ?

ਬਾਰਿਸ਼ ਦੇ ਮੌਸਮ ਵਿੱਚ ਗੱਡੀ ਦੇ ਸ਼ੀਸ਼ੇ ਅਕਸਰ ਧੁੰਦਲੇ ਹੋ ਜਾਂਦੇ ਹਨ

Published by: ਜਸਵੀਰ ਕੌਰ

ਜਿਸ ਨਾਲ ਨਾ ਸਿਰਫ ਡਰਾਈਵਿੰਗ ਕਰਨੀ ਔਖੀ ਹੁੰਦੀ ਹੈ ਸਗੋਂ ਦੁਰਘਟਨਾ ਹੋਣ ਦਾ ਖ਼ਤਰਾ ਰਹਿੰਦਾ ਹੈ

Published by: ਜਸਵੀਰ ਕੌਰ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਗੱਡੀ ਦੇ ਸ਼ੀਸ਼ੇ ਧੁੰਦਲੇ ਬਾਰਿਸ਼ ਵਿੱਚ ਧੁੰਦਲੇ ਕਿਉਂ ਹੋ ਜਾਂਦੇ ਹਨ

Published by: ਜਸਵੀਰ ਕੌਰ

ਬਾਰਿਸ਼ ਦੇ ਮੌਸਮ ਵਿੱਚ ਬਾਹਰ ਦਾ ਤਾਪਮਾਨ ਠੰਡਾ ਅਤੇ ਨਮੀਂ ਵਾਲਾ ਹੁੰਦਾ ਹੈ

Published by: ਜਸਵੀਰ ਕੌਰ

ਉੱਥੇ ਹੀ ਗੱਡੀ ਦੇ ਅੰਦਰ ਦਾ ਤਾਪਮਾਨ ਜ਼ਿਆਦਾ ਹੋਣ ਨਾਲ ਸ਼ੀਸ਼ੇ ‘ਤੇ ਧੁੰਦ ਜੰਮਣ ਲੱਗ ਜਾਂਦੀ ਹੈ

Published by: ਜਸਵੀਰ ਕੌਰ

ਦੂਜੇ ਬਾਹਰ ਦੇ ਮਾਹੌਲ ਵਿੱਚ ਨਮੀਂ ਹੁੰਦੀ ਹੈ, ਜੋ ਕਿ ਗੱਡੀ ਦੇ ਸ਼ੀਸ਼ੇ ਦੀ ਠੰਡੀ ਸਤ੍ਹਾ ਨਾਲ ਟਕਰਾਉਂਦੀ ਹੈ

Published by: ਜਸਵੀਰ ਕੌਰ

ਇਹ ਨਮੀਂ ਛੋਟੀ-ਛੋਟੀ ਪਾਣੀ ਦੀ ਬੂੰਦਾਂ ਵਿੱਚ ਬਦਲ ਜਾਂਦੀ ਹੈ ਅਤੇ ਸ਼ੀਸ਼ੇ ਨੂੰ ਧੁੰਦਲਾ ਬਣਾ ਦਿੰਦੀ ਹੈ

Published by: ਜਸਵੀਰ ਕੌਰ

ਕਾਰ ਦਾ ਏਸੀ ਬੰਦ ਹੋਣ ਨਾਲ ਜਾਂ ਕਾਰ ਵਿੱਚ ਲੋਕਾਂ ਦੇ ਹੋਣ ਨਾਲ ਵੀ ਕਾਰ ਦਾ ਤਾਪਮਾਨ ਗਰਮ ਰਹਿੰਦਾ ਹੈ

Published by: ਜਸਵੀਰ ਕੌਰ

ਇਹ ਗਰਮ ਹਵਾ ਵੀ ਕਾਰ ਦੇ ਠੰਡੇ ਸ਼ੀਸ਼ੇ ਨਾਲ ਟਕਰਾ ਕੇ ਧੁੰਦ ਦਾ ਰੂਪ ਲੈ ਲੈਂਦੀ ਹੈ

Published by: ਜਸਵੀਰ ਕੌਰ