BS6 ਅਤੇ BS7 ‘ਚ ਕੀ ਫਰਕ ਹੁੰਦਾ?

BS6 ਅਤੇ BS7 ਗੱਡੀ ਦੇ ਪ੍ਰਦੂਸ਼ਣ ਨਾਲ ਜੁੜੇ ਨਿਯਮ ਹਨ

Published by: ਜਸਵੀਰ ਕੌਰ

ਇਸ ਦਾ ਮਕਸਦ ਗੱਡੀ ਤੋਂ ਹੋਂਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨਾ ਹੈ

Published by: ਜਸਵੀਰ ਕੌਰ

ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਰਹਿੰਦਾ ਹੈ ਕਿ BS6 ਅਤੇ BS7 ਵਿੱਚ ਕੀ ਫਰਕ ਹੋਵੇਗਾ, ਆਓ ਜਾਣਦੇ ਹਾਂ

Published by: ਜਸਵੀਰ ਕੌਰ

BS6 ਅਤੇ BS7 ਦੇ ਮੁਕਾਬਲੇ ਪ੍ਰਦੂਸ਼ਣ ਦੇ ਨਿਯਮ ਸਖ਼ਤ ਹੋਣਗੇ

Published by: ਜਸਵੀਰ ਕੌਰ

BS7 ਵਿੱਚ ਗੱਡੀ ਦੇ ਧੂੰਏਂ ‘ਤੇ ਪਹਿਲਾਂ ਤੋਂ ਜ਼ਿਆਦਾ ਨਜ਼ਰ ਰੱਖੀ ਜਾਵੇਗੀ

Published by: ਜਸਵੀਰ ਕੌਰ

BS7 ਦਾ ਸਭ ਤੋਂ ਵੱਡਾ ਫਰਕ ਇਹ ਹੋਵੇਗਾ ਕਿ ਇਸ ਨਾਲ ਗੱਡੀਆਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਹੋਰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ

Published by: ਜਸਵੀਰ ਕੌਰ

BS7 ਵਿੱਚ ਬ੍ਰੇਕ ਅਤੇ ਟਾਇਰ ਤੋਂ ਨਿਕਲਣ ਵਾਲੇ ਕਣਾਂ ‘ਤੇ ਵੀ ਧਿਆਨ ਦਿੱਤਾ ਜਾਵੇਗਾ

Published by: ਜਸਵੀਰ ਕੌਰ

ਕੰਪਨੀਆਂ ਨੂੰ ਨਵੀਂ ਤਕਨੀਕ ਵਾਲੀਆਂ ਗੱਡੀਆਂ ਬਣਾਉਣੀਆਂ ਪੈ ਸਕਦੀਆਂ ਹਨ, ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਕੁਝ ਗੱਡੀਆਂ ਦੀ ਕੀਮਤ ਵੱਧ ਸਕਦੀ ਹੈ

Published by: ਜਸਵੀਰ ਕੌਰ

BS7 ਲਾਗੂ ਹੋਣ ਦਾ ਫੈਸਲਾ ਸਰਕਾਰ ਦੇ ਨਿਯਮਾਂ ਅਤੇ ਸਮੇਂ ਮੁਤਾਬਕ ਹੋਵੇਗਾ

Published by: ਜਸਵੀਰ ਕੌਰ