ਕੀ ਸਵੇਰੇ-ਸਵੇਰੇ ਕਾਰ ਦਾ ਇੰਜਣ ਗਰਮ ਕਰਨਾ ਜ਼ਰੂਰੀ ਹੈ ?

Published by: ਸ਼ੰਕਰ ਦਾਸ

ਅਕਸਰ ਲੋਕ ਗੱਡੀ ਸਟਾਰਟ ਕਰਨ ਤੋਂ ਬਾਅਦ ਕੁਝ ਸਮੇਂ ਲਈ ਇੰਜਣ ਨੂੰ ਗਰਮ ਹੋਣ ਲਈ ਛੱਡ ਦਿੰਦੇ ਹਨ।

Published by: ਸ਼ੰਕਰ ਦਾਸ

ਹਾਲਾਂਕਿ, ਆਧੁਨਿਕ ਕਾਰਾਂ ਨੂੰ ਚਲਾਉਣ ਤੋਂ ਪਹਿਲਾਂ ਬਹੁਤ ਜ਼ਿਆਦਾ ਗਰਮ ਕਰਨ ਦੀ ਲੋੜ ਨਹੀਂ ਹੁੰਦੀ।

Published by: ਸ਼ੰਕਰ ਦਾਸ

ਮੌਸਮ ਕੋਈ ਵੀ ਹੋਵੇ, ਇੰਜਣ ਨੂੰ ਸਿਰਫ਼ 15 ਤੋਂ 30 ਸਕਿੰਟ ਤੱਕ ਆਇਡਲ ਰੱਖਣਾ ਕਾਫ਼ੀ ਮੰਨਿਆ ਜਾਂਦਾ ਹੈ।

Published by: ਸ਼ੰਕਰ ਦਾਸ

ਇੰਜਣ ਦਾ Optimum Temperature ਲਗਭਗ 90 ਤੋਂ 100 ਡਿਗਰੀ ਸੈਲਸੀਅਸ ਦੇ ਵਿਚਕਾਰ ਹੁੰਦਾ ਹੈ ਅਤੇ ਇਸ ਤਾਪਮਾਨ ਤੱਕ ਪਹੁੰਚਣ ਲਈ ਗੱਡੀ ਨੂੰ ਹੌਲੀ ਚਲਾਉਣਾ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਹੈ।

Published by: ਸ਼ੰਕਰ ਦਾਸ

ਸਿਰਫ਼ ਇੰਜਣ ਹੀ ਨਹੀਂ, ਗੱਡੀ ਦੇ ਗੀਅਰਬਾਕਸ ਨੂੰ ਵੀ ਸਹੀ Heat ਅਤੇ Lubrication ਗੱਡੀ ਚਲਾਉਣ ਦੌਰਾਨ ਹੀ ਮਿਲਦੀ ਹੈ।

Published by: ਸ਼ੰਕਰ ਦਾਸ

ਲੰਮੇ ਸਮੇਂ ਤੱਕ ਕਾਰ ਨੂੰ ਖੜ੍ਹਾ ਕਰਕੇ ਗਰਮ ਕਰਨ ਨਾਲ ਕੋਈ ਖਾਸ ਫਾਇਦਾ ਨਹੀਂ ਹੁੰਦਾ, ਸਗੋਂ ਪੈਟਰੋਲ ਅਤੇ ਡੀਜ਼ਲ ਦੀ ਬਰਬਾਦੀ ਹੁੰਦੀ ਹੈ।

Published by: ਸ਼ੰਕਰ ਦਾਸ

ਜ਼ਿਆਦਾ ਦੇਰ ਆਇਡਲ ਰੱਖਣ ਨਾਲ ਨਾ ਜਲਿਆ ਹੋਇਆ ਈਂਧਨ ਇੰਜਣ ਆਇਲ ਵਿੱਚ ਮਿਲ ਜਾਂਦਾ ਹੈ, ਜਿਸ ਨਾਲ ਆਇਲ ਦੀ ਗੁਣਵੱਤਾ ਖਰਾਬ ਹੋ ਸਕਦੀ ਹੈ।

Published by: ਸ਼ੰਕਰ ਦਾਸ

ਇਸ ਤੋਂ ਇਲਾਵਾ ਗੱਡੀ ਨੂੰ ਬਿਨਾਂ ਚਲਾਏ ਗਰਮ ਕਰਨ ਨਾਲ ਕਾਰਬਨ ਡਾਈਆਕਸਾਈਡ ਵਰਗੀਆਂ ਹਾਨੀਕਾਰਕ ਗੈਸਾਂ ਦਾ ਨਿਕਾਸ ਵੀ ਵੱਧ ਜਾਂਦਾ ਹੈ।

Published by: ਸ਼ੰਕਰ ਦਾਸ

ਆਇਡਲਿੰਗ ਦੌਰਾਨ ਗੱਡੀ ਕੋਈ ਦੂਰੀ ਤੈਅ ਨਹੀਂ ਕਰਦੀ, ਜਿਸ ਕਾਰਨ ਤੁਹਾਡੀ ਕਾਰ ਦੀ ਮਾਈਲੇਜ ਵੀ ਘਟ ਘੱਟ ਜਾਂਦੀ ਹੈ।

Published by: ਸ਼ੰਕਰ ਦਾਸ