ਦੁਨੀਆ ਦੀ ਸਭ ਤੋਂ ਸਸਤੀ ਬਾਈਕ ਕਿਹੜੀ ਹੈ

ਲੱਖਾਂ ਦੀ ਬਾਈਕਸ ਤਾਂ ਤੁਸੀਂ ਬਹੁਤ ਦੇਖੀਆਂ ਹੋਣਗੀਆਂ ਪਰ ਆਹ ਦੁਨੀਆ ਦੀ ਸਭ ਤੋਂ ਸਸਤੀ ਬਾਈਕ ਬਾਰੇ ਤੁਹਾਨੂੰ ਨਹੀਂ ਪਤਾ ਹੋਵੇਗਾ

Published by: ਏਬੀਪੀ ਸਾਂਝਾ

ਇਹ ਬਾਈਕ ਕੋਈ ਵਿਦੇਸ਼ੀ ਕੰਪਨੀ ਨਹੀਂ ਸਗੋਂ ਭਾਰਤ ਦੀ TVS Motor Company ਬਣਾਉਂਦੀ ਹੈ, ਜਿਸ ਦਾ ਨਾਮ TVS XL 100 ਹੈ

Published by: ਏਬੀਪੀ ਸਾਂਝਾ

ਇਸ ਦੀ ਕੀਮਤ ਇੰਨੀ ਘੱਟ ਹੈ ਕਿ ਪਹਿਲੀ ਵਾਰ ਵਿੱਚ ਤਾਂ ਲੋਕਾਂ ਨੂੰ ਯਕੀਨ ਨਹੀਂ ਹੁੰਦਾ ਹੈ

Published by: ਏਬੀਪੀ ਸਾਂਝਾ

1980 ਵਿੱਚ ਲਾਂਚ ਹੋਈ ਇਹ ਬਾਈਕ ਅੱਜ 40 ਸਾਲ ਬਾਅਦ ਵੀ ਉਸੇ ਭਰੋਸੇ ਨਾਲ ਸੜਕ ‘ਤੇ ਚੱਲ ਰਹੀ ਹੈ

Published by: ਏਬੀਪੀ ਸਾਂਝਾ

ਛੋਟਾ ਜਿਹਾ 99.7cc ਇੰਜਣ, ਪਰ ਰੋਜ਼ ਦੇ ਕੰਮਾਂ ਦਾ ਭਰੋਸੇਮੰਦ ਸਾਥੀ ਬਣ ਗਿਆ ਹੈ

Published by: ਏਬੀਪੀ ਸਾਂਝਾ

ਇਹ ਹੀ ਵਜ੍ਹਾ ਹੈ ਕਿ ਲੀਟਰ ਪੈਟਰੋਲ ਵਿੱਚ ਕਰੀਬ 80 km ਤੱਕ ਚੱਲਣ ਵਾਲੀ ਇਹ ਬਾਈਕ ਲੋਕਾਂ ਦੀ ਜੇਬ ਬਚਾਉਂਦੀ ਹੈ

Published by: ਏਬੀਪੀ ਸਾਂਝਾ

ਘੱਟ ਖਰਚ ਅਤੇ ਦਮਦਾਰ ਭਰੋਸੇ ਦੇ ਕਰਕੇ ਭਾਰਤ ਵਿੱਚ ਹਰ 60 ਸੈਕੇਂਡ ਵਿੱਚ ਇੱਕ TVS XL 100 ਵਿੱਕ ਜਾਂਦੀ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਗੁਆਂਢੀ ਦੇਸ਼ ਪਾਕਿਸਤਾਨ ਵਿੱਚ Honda CD 70 ਵੀ ਸਸਤੀ ਬਾਈਕ ਦੀ ਰੇਸ ਵਿੱਚ ਆਉਂਦੀ ਹੈ

Published by: ਏਬੀਪੀ ਸਾਂਝਾ

ਹੁਣ ਤੁਹਾਨੂੰ ਦੱਸ ਦਈਏ ਕਿ ਹੁਣ ਇਸ ਮਸ਼ਹੂਰ TVS ਬਾਈਕ ਨੂੰ ਕੰਪਨੀ ਛੇਤੀ ਹੀ ਇਲੈਕਟ੍ਰਿਕ ਅਵਤਾਰ ਵਿੱਚ ਲਾਂਚ ਕਰ ਸਕਦੀ ਹੈ

Published by: ਏਬੀਪੀ ਸਾਂਝਾ