ਸਭ ਤੋਂ ਸਸਤੀ ਡੀਜ਼ਲ ਕਾਰ ਕਿਹੜੀ ਹੈ?

ਭਾਰਤ ਵਿੱਚ ਡੀਜ਼ਲ ਕਾਰਾਂ ਆਪਣੀ ਵਧੀਆ ਮਾਈਲੇਜ ਅਤੇ ਲੰਬੀ ਦੂਰੀ ਦੇ ਲਈ ਪਸੰਦ ਕੀਤੀ ਜਾਂਦੀ ਹੈ

Published by: ਏਬੀਪੀ ਸਾਂਝਾ

ਖਾਸ ਕਰਕੇ ਜਿਹੜੇ ਲੋਕ ਡ੍ਰਾਈਵ ਕਰਨਾ ਪਸੰਦ ਕਰਦੇ ਹਨ, ਉਨ੍ਹਾਂ ਦੇ ਲਈ ਡੀਜ਼ਲ ਗੱਡੀਆਂ ਕਿਫਾਇਤੀ ਸਾਬਤ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਮਹਿੰਦਰਾ ਬੋਲੈਰੋ ਭਾਰਤ ਦੀ ਸਭ ਤੋਂ ਸਸਤੀ ਡੀਜ਼ਲ ਕਾਰ ਹੈ

Published by: ਏਬੀਪੀ ਸਾਂਝਾ

ਇਸ ਦੀ ਐਕਸ ਸ਼ੋਅਰੂਮ ਕੀਮਤ 8 ਲੱਖ ਤੋਂ 9.9 ਲੱਖ ਰੁਪਏ ਤੱਕ ਜਾਂਦੀ ਹੈ

Published by: ਏਬੀਪੀ ਸਾਂਝਾ

ਇਸ ਵਿੱਚ 1.5 mHawk75 ਡੀਜ਼ਲ ਇੰਜਣ ਦਿੱਤਾ ਗਿਆ ਹੈ

Published by: ਏਬੀਪੀ ਸਾਂਝਾ

ਇਹ ਇੰਜਣ ਕਰੀਬ 75hp ਪਾਵਰ ਅਤੇ 210Nm ਟਾਰਕ ਦਿੰਦਾ ਹੈ

Published by: ਏਬੀਪੀ ਸਾਂਝਾ

ਇਹ 7-ਸੀਟਰ SUV ਹੈ, ਜੋ ਕਿ ਵੱਡੇ ਪਰਿਵਾਰ ਦੇ ਲਈ ਵਧੀਆ ਰਹਿੰਦੀ ਹੈ

Published by: ਏਬੀਪੀ ਸਾਂਝਾ

ਮਹਿੰਦਰਾ ਬੋਲੈਰੋ ਦਾ ਮਾਈਲੇਜ ਲਗਭਗ 15 ਤੋਂ 16 kmpl ਹੁੰਦਾ ਹੈ, ਜੋ ਕਿ ਇਸ ਨੂੰ ਲੰਬੀ ਦੂਰੀ ਦੇ ਲਈ ਇੱਕ ਕਿਫਾਇਤੀ ਆਪਸ਼ਨ ਬਣਾਉਂਦਾ ਹੈ

Published by: ਏਬੀਪੀ ਸਾਂਝਾ

ਫੀਚਰਸ ਬੇਸਿਕ ਹਨ, ਪਰ ਟਿਕਾਊਪਨ ਅਤੇ ਭਰੋਸੇਮੰਦ ਪ੍ਰਦਰਸ਼ਨ ਇਸ ਦੀ ਖਾਸੀਅਤ ਹੈ

Published by: ਏਬੀਪੀ ਸਾਂਝਾ