Tesla ਦੀ ਸਭ ਤੋਂ ਮਹਿੰਗੀ ਕਾਰ ਕਿਹੜੀ ਹੈ

Tesla ਅੱਜ ਦੇ ਸਮੇਂ ਵਿੱਚ ਦੁਨੀਆਂ ਦੀ ਸਭ ਤੋਂ ਮਸ਼ਹੂਰ ਇਲੈਕਟ੍ਰਿਕ ਕਾਰ ਬਣਾਉਣ ਵਾਲੀਆਂ ਕੰਪਨੀਆਂ ਵਿਚੋਂ ਇੱਕ ਹੈ

Published by: ਏਬੀਪੀ ਸਾਂਝਾ

Tesla ਆਪਣੇ ਆਧੁਨਿਕ ਤਕਨੀਕ ਅਤੇ ਮਾਹੌਲ ਦੇ ਮੁਤਾਬਕ ਗੱਡੀਆਂ ਦੇ ਲਈ ਜਾਣੀ ਜਾਂਦੀ ਹੈ

Published by: ਏਬੀਪੀ ਸਾਂਝਾ

ਜੇਕਰ ਗੱਲ ਕਰੀਏ ਤਾਂ Tesla ਦੀ ਸਭ ਤੋਂ ਮਹਿੰਗੀ ਕਾਰ ਦੀ ਤਾਂ Tesla Model Y L ( Long Wheel Base Variant)

Published by: ਏਬੀਪੀ ਸਾਂਝਾ

ਇਹ ਨਵਾਂ ਵੈਰੀਐਂਟ ਖਾਸ ਤੌਰ ‘ਤੇ ਵੱਡੇ ਪਰਿਵਾਰਾਂ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ

Published by: ਏਬੀਪੀ ਸਾਂਝਾ

ਇਸ ਵਿੱਚ 6 ਸੀਟਰ ਸੀਟਿੰਗ ਲੇਆਊਟ ਦਿੱਤਾ ਗਿਆ ਹੈ, ਜੋ ਕਿ ਇਸ ਨੂੰ ਹੋਰ ਜ਼ਿਆਦਾ ਆਰਾਮਦਾਇਕ ਬਣਾਉਂਦਾ ਹੈ

Published by: ਏਬੀਪੀ ਸਾਂਝਾ

Model Y L ਦਾ ਵ੍ਹੀਲਬੇਸ ਸਟੈਂਡਰਡ ਮਾਡਲ ਤੋਂ ਵੱਡਾ ਹੈ, ਜਿਸ ਦੇ ਅੰਦਰ ਸਪੇਸ ਮਿਲਦਾ ਹੈ

Published by: ਏਬੀਪੀ ਸਾਂਝਾ

ਇਸ ਕਾਰ ਦੀ ਕੀਮਤ ਲਗਭਗ ਭਾਰਤ ਵਿੱਚ 61.99 ਲੱਖ ਰੁਪਏ ਰੱਖੀ ਗਈ ਹੈ, ਜੋ ਕਿ ਇਸ ਨੂੰ ਪ੍ਰੀਮੀਅਮ ਅਤੇ ਮਹਿੰਗੀ SUV ਬਣਾਉਂਦੀ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਇਸ ਵਿੱਚ ਐਡਵਾਂਸ ਇਲੈਕਟ੍ਰਿਕ ਮੋਟਰ ਅਤੇ ਲਗਭਗ 681 ਕਿ.ਮੀ. ਦੀ ਰੇਂਜ ਮਿਲਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਇਸ ਵਿੱਚ ਆਟੋ ਪਾਇਲਟ ਅਤੇ ਕਈ ਸਮਾਰਟ ਫੀਚਰਸ ਵੀ ਸ਼ਾਮਲ ਹਨ

Published by: ਏਬੀਪੀ ਸਾਂਝਾ