ਇਨ੍ਹਾਂ ਗਲਤੀਆਂ ਨਾਲ ਬਲੈਕਲਿਸਟ ਹੋ ਜਾਵੇਗਾ FASTag

Published by: ਏਬੀਪੀ ਸਾਂਝਾ

FASTag ਅੱਜ ਦੇ ਸਮੇਂ ਵਿੱਚ ਟੋਲ ਭੁਗਤਾਨ ਦਾ ਇੱਕ ਸੌਖਾ ਅਤੇ ਡਿਜ਼ੀਟਲ ਤਰੀਕਾ ਬਣ ਚੁੱਕਿਆ ਹੈ

Published by: ਏਬੀਪੀ ਸਾਂਝਾ

ਜਿਸ ਨਾਲ ਸਮੇਂ ਅਤੇ ਇੰਧਣ ਦੀ ਬਚਤ ਹੁੰਦੀ ਹੈ

Published by: ਏਬੀਪੀ ਸਾਂਝਾ

ਪਰ ਕੁਝ ਗਲਤੀਆਂ ਕਰਕੇ ਤੁਹਾਡਾ FASTag ਬਲੈਕਲਿਸਟ ਹੋ ਸਕਦਾ ਹੈ

Published by: ਏਬੀਪੀ ਸਾਂਝਾ

FASTag ਅਕਾਊਂਟ ਵਿੱਚ ਬੇਲੈਂਸ ਨਾ ਹੋਣ ਕਰਕੇ ਵੀ ਬਲੈਕਲਿਸਟ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ FASTag ਨੂੰ ਲੰਬੇ ਸਮੇਂ ਤੱਕ ਰਿਚਾਰਜ ਨਾ ਕਰਨ 'ਤੇ ਵੀ ਬਲੈਕਲਿਸਟ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਗਲਤ ਗੱਡੀ 'ਤੇ ਵੀ FASTag ਦੀ ਵਰਤੋਂ ਕਰਨ ਨਾਲ ਇਹ ਬਲੈਕਲਿਸਟ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਇੱਕ ਹੀ FASTag ਨੂੰ ਕਈ ਗੱਡੀਆਂ ਵਿੱਚ ਵਰਤਣ ਨਾਲ ਵੀ ਇਹ ਬਲੈਕਲਿਸਟ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਬੈਂਕ ਜਾਂ ਕੇਵਾਈਸੀ ਡਿਟੇਲ ਅਪਡੇਟ ਨਾ ਹੋਣ 'ਤੇ ਵੀ FASTag ਬਲੈਕਲਿਸਟ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਸਮੇਂ-ਸਮੇਂ 'ਤੇ FASTag ਦੀ ਸਥਿਤੀ ਚੈੱਕ ਨਾ ਕਰਨ 'ਤੇ ਵੀ ਬਲੈਕਲਿਸਟ ਹੋ ਸਕਦਾ ਹੈ

Published by: ਏਬੀਪੀ ਸਾਂਝਾ