ਸਭ ਤੋਂ ਮਹਿੰਗਾ ਟਰੈਕਟਰ ਕਿਹੜਾ?

ਟਰੈਕਟਰ ਖੇਤੀ ਦਾ ਇੱਕ ਜ਼ਰੂਰੀ ਹਿੱਸਾ ਹੈ, ਜਿਸ ਨਾਲ ਕਿਸਾਨਾਂ ਦੇ ਕਈ ਕੰਮ ਸੌਖੇ ਹੁੰਦੇ ਹਨ

Published by: ਏਬੀਪੀ ਸਾਂਝਾ

ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਦੁਨੀਆ ਦਾ ਸਭ ਤੋਂ ਮਹਿੰਗਾ ਟਰੈਕਟਰ ਕਿਹੜਾ ਹੈ, ਆਓ ਜਾਣਦੇ ਹਾਂ

Published by: ਏਬੀਪੀ ਸਾਂਝਾ

ਦੁਨੀਆ ਦੇ ਸਭ ਤੋਂ ਮਹਿੰਗੇ ਟਰੈਕਟਰਾਂ ਵਿੱਚ ਜੌਨ ਡੀਅਰ 9 ਆਰ ਸੀਰੀਜ਼ ਦਾ ਨਾਮ ਸਭ ਤੋਂ ਉੱਤੇ ਆਉਂਦਾ ਹੈ

Published by: ਏਬੀਪੀ ਸਾਂਝਾ

ਇਹ ਟਰੈਕਟਰ ਆਪਣੀ ਤਾਕਤ ਅਤੇ ਆਧੁਨਿਕ ਤਕਨੀਕ ਦੇ ਲਈ ਜਾਣਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਦੀ ਕੀਮਤ ਲਗਭਗ 3 ਤੋਂ 5 ਕਰੋੜ ਰੁਪਏ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਬਹੁਤ ਸ਼ਕਤੀਸ਼ਾਲੀ ਇੰਜਣ ਲੱਗਿਆ ਹੋਇਆ ਹੈ, ਜੋ ਕਿ ਭਾਰੀ ਕੰਮ ਨੂੰ ਸੌਖਾ ਬਣਾ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਜੀਪੀਐਸ ਅਤੇ ਆਟੋਮੈਟਿਕ ਡ੍ਰਾਈਵਿੰਗ ਵਰਗੀਆਂ ਸੁਵਿਧਾਵਾਂ ਵੀ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਇਹ ਟਰੈਕਟਰ ਮੁੱਖ ਤੌਰ ‘ਤੇ ਵੱਡੇ ਕਿਸਾਨਾਂ ਅਤੇ ਕੰਪਨੀਆਂ ਵਲੋਂ ਵਰਤਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਦਾਂ ਜੌਨ ਡੀਅਰ 9ਆਰ ਸੀਰੀਜ਼ ਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਅਤੇ ਐਡਵਾਂਸ ਟਰੈਕਟਰਾਂ ਵਿੱਚ ਗਿਣਿਆ ਜਾਂਦਾ ਹੈ

Published by: ਏਬੀਪੀ ਸਾਂਝਾ