ਬਾਈਕ 'ਚ ਪੈਟਰੋਲ ਪਵਾਉਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀ

Published by: ਸ਼ੰਕਰ ਦਾਸ

ਬਾਈਕ 'ਚ ਪੈਟਰੋਲ ਪਵਾਉਂਦੇ ਸਮੇਂ ਥੋੜ੍ਹੀ ਜਿਹੀ ਲਾਪਰਵਾਹੀ ਵੀ ਨੁਕਸਾਨ ਪਹੁੰਚਾ ਸਕਦੀ ਹੈ।

Published by: ਸ਼ੰਕਰ ਦਾਸ

ਛੋਟੀਆਂ-ਛੋਟੀਆਂ ਗਲਤੀਆਂ ਮਾਈਲੇਜ ਅਤੇ ਇੰਜਣ ਦੋਵਾਂ ਨੂੰ ਪ੍ਰਭਾਵਿਤ ਕਰਦੀਆਂ ਹਨ।

Published by: ਸ਼ੰਕਰ ਦਾਸ

ਹਮੇਸ਼ਾ ਇੰਜਣ ਬੰਦ ਕਰਕੇ ਪੈਟਰੋਲ ਪਵਾਉਣਾ ਚਾਹੀਦਾ।

Published by: ਸ਼ੰਕਰ ਦਾਸ

ਹਮੇਸ਼ਾ ਜਾਂਚ ਕਰੋ ਕਿ ਮੀਟਰ ਜ਼ੀਰੋ 'ਤੇ ਹੈ ਜਾਂ ਨਹੀਂ।

Published by: ਸ਼ੰਕਰ ਦਾਸ

ਟੈਂਕੀ ਨੂੰ ਜ਼ਿਆਦਾ ਨਾ ਭਰੋ; ਇਸ ਨਾਲ ਲੀਕਜ਼ ਹੋ ਸਕਦੀ ਹੈ।

Published by: ਸ਼ੰਕਰ ਦਾਸ

ਪੈਟਰੋਲ ਪਵਾਉਂਦੇ ਸਮੇਂ ਆਪਣੇ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ।

Published by: ਸ਼ੰਕਰ ਦਾਸ

ਜਾਂਚ ਕਰੋ ਕਿ ਕੀ ਨੋਜ਼ਲ ਟੈਂਕ ਵਿੱਚ ਸਹੀ ਢੰਗ ਨਾਲ ਲੱਗੀ ਹੈ।

Published by: ਸ਼ੰਕਰ ਦਾਸ

ਰਿਜ਼ਰਵ 'ਤੇ ਵਾਰ-ਵਾਰ ਚਲਾਉਣ ਤੋਂ ਬਚੋ; ਸਮੇਂ ਸਿਰ ਪੈਟਰੋਲ ਪਵਾਉਣਾ ਚਾਹੀਦਾ।

Published by: ਸ਼ੰਕਰ ਦਾਸ

ਸਹੀ ਤਰੀਕੇ ਨਾਲ ਪੈਟਰੋਲ ਪਵਾਉਣ ਨਾਲ ਬਾਈਕ ਦੀ ਲਾਈਫ ਅਤੇ ਪਰਮੋਸ ਬੇਹਤਰ ਰਹਿੰਦੀ ਹੈ।

Published by: ਸ਼ੰਕਰ ਦਾਸ