ਦੇਸ਼ ਦੀ ਸਭ ਤੋਂ ਸਸਤੀ ਲਗਜ਼ਰੀ ਸੇਡਾਨ ਕਿਹੜੀ ਹੈ?

ਭਾਰਤ ਵਿੱਚ ਲਗਜ਼ਰੀ ਕਾਰ ਖਰੀਦਣਾ ਹੁਣ ਪਹਿਲਾ ਜਿੰਨਾ ਮਹਿੰਗਾ ਨਹੀਂ ਰਿਹਾ

Published by: ਏਬੀਪੀ ਸਾਂਝਾ

ਅੱਜ ਕਈ ਕੰਪਨੀਆਂ ਅਜਿਹੀ ਸੇਡਾਨ ਪੇਸ਼ ਕਰ ਰਹੀ ਹੈ ਜੋ ਕਿ ਪ੍ਰੀਮੀਅਸ ਫੀਚਰਸ ਦੇ ਨਾਲ ਕਿਫਾਇਤੀ ਕੀਮਤ ਵਿੱਚ ਮਿਲ ਜਾਂਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਜੇਕਰ ਤੁਸੀਂ ਵੀ ਘੱਟ ਬਜਟ ਵਿੱਚ ਲਗਜ਼ਰੀ ਸੇਡਾਨ ਖਰੀਦਣ ਦਾ ਸੋਚ ਰਹੇ ਹੋ ਤਾਂ Tata Tigor ਇੱਕ ਚੰਗਾ ਆਪਸ਼ਨ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਨੂੰ ਦੇਸ਼ ਦੀ ਸਭ ਤੋਂ ਸਸਤੀ ਲਗਜ਼ਰੀ ਸੇਡਾਨ ਵਿੱਚੋਂ ਇੱਕ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

Tata Tigor ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ ਕਰੀਬ 5.54 ਲੱਖ ਰੁਪਏ ਦੇ ਨੇੜੇ-ਤੇੜੇ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਵਿੱਚ 1.2 ਲੀਟਰ ਟਰਬੋ ਪੈਟਰੋਲ ਇੰਜਣ ਮਿਲਦਾ ਹੈ ਅਤੇ CNG ਵਿੱਚ ਵੀ ਉਪਲਬਧ ਹੈ

Published by: ਏਬੀਪੀ ਸਾਂਝਾ

ਇਹ ਗੱਡੀ ਪੈਟਰੋਲ ‘ਤੇ 20.9 Kmpl ਅਤੇ CNG ਵੈਰੀਐਂਟ ਵਿੱਚ 28.09Kmpl ਤੱਕ ਮਾਈਲੇਜ ਦਿੰਦੀ ਹੈ

Published by: ਏਬੀਪੀ ਸਾਂਝਾ

ਇਹ ਆਪਣੀ 4 ਸਟਾਰ Global NCAP ਸੇਫਟੀ ਰੇਟਿੰਗ ਆਰਾਮਦਾਇਕ ਇੰਟੀਰੀਅਰ ਅਤੇ ਸ਼ਾਨਦਾਰ ਮਾਈਲੇਜ ਦੇ ਲਈ ਜਾਣੀ ਜਾਂਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਸੇਫਟੀ ਦੇ ਲਈ ਕਈ ਐਡਵਾਂਸ ਫੀਚਰਸ, ਜਿਵੇਂ ਕਿ 6 ਏਅਰਬੈਗਸ, ABS ਅਤੇ EBDI ਦਿੱਤੇ ਗਏ ਹਨ

Published by: ਏਬੀਪੀ ਸਾਂਝਾ