ਗਰਮੀਆਂ ਵਿੱਚ ਕਿੰਨੀ ਹੋਣੀ ਚਾਹੀਦੀ ਬਾਈਕ ਦੇ ਟਾਇਰ ਦੀ ਹਵਾ

Published by: ਏਬੀਪੀ ਸਾਂਝਾ

ਗਰਮੀਆਂ ਦੇ ਮੌਸਮ ਵਿੱਚ ਬਾਈਕ ਦੀ ਸਹੀ ਦੇਖਭਾਲ ਕਰਨਾ ਜ਼ਰੂਰੀ ਹੈ, ਖਾਸ ਕਰਕੇ ਟਾਇਰ ਦੀ ਹਵਾ ਦਾ ਧਿਆਨ ਰੱਖਣਾ

Published by: ਏਬੀਪੀ ਸਾਂਝਾ

ਕਿਉਂਕਿ ਜਿਆਦਾ ਤਾਪਮਾਨ ਦੇ ਕਰਕੇ ਟਾਇਰ ਦੇ ਅੰਦਰ ਦੀ ਹਵਾ ਫੈਲਦੀ ਹੈ, ਜਿਸ ਨਾਲ ਪ੍ਰੈਸ਼ਰ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਮੋਟਰਸਾਈਕਲ ਦੇ ਟਾਇਰ ਵਿੱਚ ਸਹੀ ਏਅਰ ਪ੍ਰੈਸ਼ਰ ਬਣਾਏ ਰੱਖਣਾ ਜ਼ਰੂਰੀ ਹੁੰਦਾ ਹੈ, ਆਓ ਜਾਣਦੇ ਹਾਂ ਕਿਉਂ

Published by: ਏਬੀਪੀ ਸਾਂਝਾ

ਆਮਤੌਰ ‘ਤੇ ਬਾਈਕ ਦੇ ਫਰੰਟ ਟਾਇਰ ਵਿੱਚ 25 ਤੋਂ 30 PSI ਅਤੇ ਰੀਅਰ ਟਾਇਰ ਵਿੱਚ 30 ਤੋਂ 35 PSI ਹਵਾ ਸਹੀ ਮੰਨੀ ਜਾਂਦੀ ਹੈ

Published by: ਏਬੀਪੀ ਸਾਂਝਾ

ਹਾਲਾਂਕਿ, ਇਹ ਬਾਈਕ ਦੇ ਮਾਡਲ ਅਤੇ ਕੰਪਨੀ ਦੇ ਨਿਰਦੇਸ਼ਾਂ ‘ਤੇ ਵੀ ਡਿਪੈਂਡ ਕਰਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਟਾਇਰ ਵਿੱਚ ਲੋੜ ਤੋਂ ਵੱਧ ਹਵਾ ਨਹੀਂ ਭਰਨੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਜ਼ਿਆਦਾ ਪ੍ਰੈਸ਼ਰ ਨਾਲ ਟਾਇਰ ਫਟਣ ਅਤੇ ਗਰਿੱਪ ਘੱਟ ਹੋਣ ਦਾ ਖਤਰਾ ਰਹਿੰਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਸਮੇਂ ਸਮੇਂ 'ਤੇ ਟਾਇਰ ਦਾ ਪ੍ਰੈਸ਼ਰ ਚੈੱਕ ਕਰਨਾ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਸਹੀ ਪ੍ਰੈਸ਼ਰ ਰੱਖਣ ਨਾਲ ਬਾਈਕ ਸੇਫ ਅਤੇ ਸਮੂਥ ਚੱਲਦੀ ਹੈ

Published by: ਏਬੀਪੀ ਸਾਂਝਾ