ਦੁਨੀਆ ਦੀ ਸਭ ਤੋਂ ਫਾਸਟ ਕਾਰ ਕਿਹੜੀ?

Published by: ਏਬੀਪੀ ਸਾਂਝਾ

ਦੁਨੀਆ ਵਿੱਚ ਸੁਪਰਕਾਰ ਦੀ ਰਫਤਾਰ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ

Published by: ਏਬੀਪੀ ਸਾਂਝਾ

ਕਾਰ ਕੰਪਨੀਆਂ ਲਗਾਤਾਰ ਅਜਿਹੀਆਂ ਗੱਡੀਆਂ ਬਣਾ ਰਹੀ ਹੈ, ਜੋ ਕਿ ਰਿਕਾਰਡ ਤੋੜ ਸਪੀਡ ਹਾਸਲ ਕਰ ਸਕੇ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਸਵਾਲ ਖੜ੍ਹਾ ਹੁੰਦਾ ਹੈ ਕਿ ਦੁਨੀਆ ਦੀ ਸਭ ਤੋਂ ਫਾਸਟ ਕਾਰ ਕਿਹੜੀ ਹੈ

Published by: ਏਬੀਪੀ ਸਾਂਝਾ

ਕੋਏਨਿਗਸੇਗ ਜੇਸਕੋ ਏਬਸੋਲਿਊਟ (Koenigsegg Jesko Absolut) ਨੂੰ ਦੁਨੀਆ ਦੀ ਸਭ ਤੋਂ ਤੇਜ਼ ਕਾਰਾਂ ਵਿੱਚ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਨੇ ਕਰੀਬ 499km/h ਦੀ ਟਾਪ ਸਪੀਡ ਹਾਸਲ ਕੀਤੀ ਹੈ

Published by: ਏਬੀਪੀ ਸਾਂਝਾ

ਇਸ ਵਿੱਚ twin turbo 5.0 ਲੀਟਰ V8 ਇੰਜਣ ਲੱਗਿਆ ਬੈ

Published by: ਏਬੀਪੀ ਸਾਂਝਾ

ਇਸ ਵਿੱਚ ਲਗਭਗ 1600 ਹਾਰਸ ਪਾਵਰ ਦੀ ਤਾਕਤ ਹੁੰਦੀ ਹੈ

Published by: ਏਬੀਪੀ ਸਾਂਝਾ

Yangwang U9 Xtreme ਦੀ ਬਹੁਤ ਤੇਜ਼ ਰਫਤਾਰ ਵਾਲੀ ਕਾਰ ਹੈ

Published by: ਏਬੀਪੀ ਸਾਂਝਾ

ਇਸ ਦੀ ਟਾਪ ਸਪੀਡ 496km/h ਤੋਂ ਜ਼ਿਆਦਾ ਦੱਸੀ ਜਾਂਦੀ ਹੈ

Published by: ਏਬੀਪੀ ਸਾਂਝਾ