ਫੁੱਲ ਟੈਂਕ ‘ਤੇ ਕਿੰਨਾ ਚੱਲਦੀ Maruti Grand Vitara

Maruti Grand Vitara ਇੱਕ ਮਸ਼ਹੂਰ SUV ਹੈ, ਜੋ ਕਿ ਆਪਣੇ ਸ਼ਾਨਦਾਰ ਮਾਈਲੇਜ ਦੇ ਲਈ ਜਾਣੀ ਜਾਂਦੀ ਹੈ

Published by: ਏਬੀਪੀ ਸਾਂਝਾ

ਇਸ ਕਾਰ ਵਿੱਚ ਲਗਭਗ 45 ਲੀਟਰ ਦਾ ਫਿਊਲ ਟੈਂਕ ਮਿਲਦਾ ਹੈ

Published by: ਏਬੀਪੀ ਸਾਂਝਾ

ਜੇਕਰ ਇਸ ਦੀ ਮਾਈਲੇਜ ਦੀ ਗੱਲ ਕਰੀਏ ਤਾਂ ਪੈਟਰੋਲ ਵੈਰੀਐਂਟ ਕਰੀਬ 20 ਤੋਂ 21km/l ਤੱਕ ਦਿੰਦਾ ਹੈ-

Published by: ਏਬੀਪੀ ਸਾਂਝਾ

ਉੱਥੇ ਹੀ ਇਸ ਦਾ ਸਟ੍ਰਾਂਗ ਹਾਈਬ੍ਰਿਡ ਵੈਰੀਐਂਟ ਲਗਭਗ 27 ਤੋਂ 28km/l ਦੀ ਮਾਈਲੇਜ ਦਿੰਦਾ ਹੈ

Published by: ਏਬੀਪੀ ਸਾਂਝਾ

ਇਸ ਹਿਸਾਬ ਨਾਲ ਫੁੱਲ ਟੈਂਕ ‘ਤੇ ਇਹ ਕਾਰ ਕਰੀਬ 900 ਤੋਂ 1200 ਕਿਲੋਮੀਟਰ ਤੱਕ ਚੱਲ ਸਕਦੀ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਇਹ ਦੂਜੀ ਸੜਕ, ਟ੍ਰੈਫਿਕ ਅਤੇ ਡਰਾਈਵਿੰਗ ਸਟਾਈਲ ‘ਤੇ ਵੀ ਡਿਪੈਂਡ ਕਰਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਸ਼ਹਿਰ ਵਿੱਚ ਟ੍ਰੈਫਿਕ ਦੇ ਕਰਕੇ ਮਾਈਲੇਜ ਥੋੜਾ ਘੱਟ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਦੀ ਇਊਲ ਐਫੀਸ਼ੀਐਂਸੀ ਬਹੁਤ ਕੰਫਰਟ ਹੈ

Published by: ਏਬੀਪੀ ਸਾਂਝਾ

ਇਹ ਲੰਬੀ ਦੂਰੀ ਤੈਅ ਕਰਨ ਲਈ ਵਧੀਆ ਆਪਸ਼ਨ ਹੈ

Published by: ਏਬੀਪੀ ਸਾਂਝਾ