Mercedes ਦੀ ਸਭ ਤੋਂ ਸਸਤੀ EV ਕਿੰਨੇ ਦੀ ਹੈ?

Published by: ਏਬੀਪੀ ਸਾਂਝਾ

Mercedes ਲਗਜ਼ਰੀ ਕਾਰਾਂ ਦੇ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ

Published by: ਏਬੀਪੀ ਸਾਂਝਾ

ਹੁਣ ਕੰਪਨੀ ਇਲੈਕਟ੍ਰਿਕ ਵਹੀਕਲ ਸੈਗਮੈਂਟ ਵਿੱਚ ਵੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ Mercedes ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਹੋ ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ

Published by: ਏਬੀਪੀ ਸਾਂਝਾ

Mercedes ਦੀ ਸਭ ਤੋਂ ਸਸਤੀ EV Mercedes Benz EQA ਮੰਨੀ ਜਾਂਦੀ ਹੈ

Published by: ਏਬੀਪੀ ਸਾਂਝਾ

ਭਾਰਤ ਵਿੱਚ ਇਸ ਦੀ ਕੀਮਤ ਲਗਭਗ 67 ਲੱਖ ਰੁਪਏ (ਐਕਸ ਸ਼ੋਅਰੂਮ) ਦੇ ਨੇੜੇ-ਤੇੜੇ ਹੈ

Published by: ਏਬੀਪੀ ਸਾਂਝਾ

ਇਹ ਇੱਕ ਕਾਮਪੈਕਟ ਇਲੈਕਟ੍ਰਿਕ SUV ਹੈ, ਇਸ ਵਿੱਚ ਕਰੀਬ 500 ਕਿ.ਮੀ. ਤੱਕ ਦੀ ਰੇਂਜ ਮਿਲਦੀ ਹੈ

Published by: ਏਬੀਪੀ ਸਾਂਝਾ

Mercedes Benz EQA ਵਿੱਚ ਕੰਪਨੀ ਨੇ 70.5kWh ਦੀ ਸਮਰੱਥਾ ਦਾ ਦਮਦਾਰ ਬੈਟਰੀ ਪੈਕ ਦਿੱਤਾ ਹੈ

Published by: ਏਬੀਪੀ ਸਾਂਝਾ

ਇਸ ਦਾ ਇਲੈਕਟ੍ਰਿਕ ਮੋਟਰ190hp ਦੀ ਪਾਵਰ ਅਤੇ 385 Nm ਦਾ ਟਾਰਕ ਜੈਨਰੇਟ ਕਰਦਾ ਹੈ

Published by: ਏਬੀਪੀ ਸਾਂਝਾ

ਇਸ ਕਾਰ ਵਿੱਚ 19 ਇੰਚ ਦੇ Alloy Wheels ਦਿੱਤੇ ਗਏ ਹਨ

Published by: ਏਬੀਪੀ ਸਾਂਝਾ