ਗੱਡੀ ਵਿੱਚ ਕਿਹੜਾ ਡੈਸ਼ਕੈਮ ਲਵਾਉਣਾ ਚਾਹੀਦਾ?

ਅੱਜਕੱਲ੍ਹ ਰੋਡ ਸੇਫਟੀ ਅਤੇ ਸੁਰੱਖਿਆ ਦੇ ਲਈ ਗੱਡੀ ਵਿੱਚ ਡੈਸ਼ਕੈਮ ਲਾਉਣਾ ਕਾਫੀ ਜ਼ਰੂਰੀ ਹੋ ਗਿਆ ਹੈ

Published by: ਏਬੀਪੀ ਸਾਂਝਾ

ਇਹ ਡ੍ਰਾਈਵਿੰਗ ਦੇ ਦੌਰਾਨ ਹਰ ਚੀਜ਼ ਨੂੰ ਰਿਕਾਰਡ ਕਰਦਾ ਹੈ ਜਾਂ ਕਿਸੇ ਹਾਦਸੇ ਜਾਂ ਵਿਵਾਦ ਦੀ ਸਥਿਤੀ ਵਿੱਚ ਕੰਮ ਆਉਂਦਾ ਹੈ

Published by: ਏਬੀਪੀ ਸਾਂਝਾ

ਸੌਖੀ ਭਾਸ਼ਾ ਵਿੱਚ ਸਮਝੋ ਤਾਂ ਇਹ ਇੱਕ ਛੋਟਾ ਕੈਮਰਾ ਹੁੰਦਾ ਹੈ, ਜਿਸ ਨੂੰ ਕਾਰ ਦੇ ਡੈਸ਼ਬੋਰਡ ਵਿੱਚ ਲਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਹੁਣ ਭਾਰਤ ਵਿੱਚ ਇਹ ਜ਼ਿਆਦਾ ਆਮ ਤਾਂ ਨਹੀਂ ਹੈ, ਪਰ ਹੌਲੀ-ਹੌਲੀ ਲੋਕ ਇਸ ਦੀ ਅਹਿਮੀਅਤ ਸਮਝਣ ਲੱਗ ਜਾਂਦੇ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਤੁਹਾਨੂੰ ਸਹੀ ਡੈਸ਼ਕੈਮ ਦੀ ਚੋਣ ਕਰਨੀ ਚਾਹੀਦੀ, ਆਓ ਜਾਣਦੇ ਹਾਂ

Published by: ਏਬੀਪੀ ਸਾਂਝਾ

ਡੈਸ਼ਕੈਮ ਚੁਣਨ ਵੇਲੇ ਵੀਡੀਓ ਕੁਆਲਿਟੀ ਦਾ ਧਿਆਨ ਰੱਖਣਾ ਚਾਹੀਦਾ ਹੈ, ਘੱਟ ਤੋਂ ਘੱਟ Full HD ਹੋਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਉਸ ਵਿੱਚ ਨਾਈਟ ਵਿਜ਼ਨ ਫੀਚਰ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਕਿ ਰਾਤ ਨੂੰ ਵੀ ਸਾਫ ਰਿਕਾਰਡਿੰਗ ਹੋ ਸਕੇ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਉਸ ਵਿੱਚ GPS ਫੀਚਰ ਹੋਣਾ ਚਾਹੀਦਾ ਹੈ, ਜਿਸ ਵਿੱਚ ਲੋਕੇਸ਼ਨ ਟ੍ਰੈਕ ਕਰਨ ਦੀ ਪਰਮਿਸ਼ਨ ਹੁੰਦੀ ਹੈ

Published by: ਏਬੀਪੀ ਸਾਂਝਾ

ਡਾਟਾ ਨੂੰ ਸੇਵ ਕਰਨ ਦੇ ਲਈ ਜੀ-ਸੈਂਸਰ ਵਾਲਾ ਡੈਸ਼ਕੈਮ ਲਓ, ਜੋ ਕਿ ਐਕਸੀਡੈਂਟ ਦੇ ਸਮੇਂ ਵੀਡੀਓ ਨੂੰ ਆਟੋ ਸੇਵ ਕਰ ਲੈਂਦਾ ਹੈ

Published by: ਏਬੀਪੀ ਸਾਂਝਾ