ਇਦਾਂ ਚਲਾਓਗੇ ਗੱਡੀ ਤਾਂ ਵਧੀਆ ਰਹੇਗੀ ਮਾਈਲੇਜ

Published by: ਏਬੀਪੀ ਸਾਂਝਾ

ਅੱਜ ਦੇ ਸਮੇਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਅਜਿਹੇ ਵਿੱਚ ਲੋਕ ਆਪਣੀ ਕਾਰ ਦੇ ਮਾਈਲੇਜ ਨੂੰ ਮੈਨਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ

Published by: ਏਬੀਪੀ ਸਾਂਝਾ

ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਕਾਰ ਚਲਾਉਣ ਦੇ ਤਰੀਕੇ ਨਾਲ ਤੁਹਾਡੀ ਕਾਰ ਦੀ ਮਾਈਲੇਜ ਪ੍ਰਭਾਵਿਤ ਹੁੰਦੀ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਕਿਹੜੀ ਚੀਜ਼ਾਂ ਨੂੰ ਅਪਣਾ ਕੇ ਤੁਸੀਂ ਕਾਰ ਦੀ ਮਾਈਲੇਜ ਨੂੰ ਬਿਹਤਰ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਗੱਡੀ ਦੀ ਚੰਗੀ ਮਾਈਲੇਜ ਪਾਉਣ ਦੇ ਲਈ ਨੂੰ ਇੱਕ ਸਮਾਨ ਗਤੀ ਵਿੱਚ ਹੀ ਚਲਾਉਣਾ ਚਾਹੀਦਾ, ਅਚਾਨਕ ਤੇਜ਼ ਸਪੀਡ ਨਾ ਵਧਾਓ ਜਾਂ ਬ੍ਰੇਕ ਨਾ ਲਾਓ

Published by: ਏਬੀਪੀ ਸਾਂਝਾ

ਗਲਤ ਗੀਅਰ ਤੋਂ ਇੰਜਣ ‘ਤੇ ਜੋਰ ਪੈਂਦਾ ਹੈ, ਇਸ ਕਰਕੇ ਰਫਤਾਰ ਘੱਟ ਹੋਣ ‘ਤੇ ਉੱਚੇ ਗੀਅਰ ਵਿੱਚ ਗੱਡੀ ਨਾ ਚਲਾਓ

Published by: ਏਬੀਪੀ ਸਾਂਝਾ

ਕਲਚ ਪੈਡਲ ‘ਤੇ ਪੈਰ ਰੱਖ ਕੇ ਕਾਰ ਨਾ ਚਲਾਓ, ਇਸ ਨਾਲ ਕਲੱਚ ਪਲੇਟ ਖਰਾਬ ਹੋ ਸਕਦੀ ਹੈ ਅਤੇ ਪੈਟਰੋਲ ਜ਼ਿਆਦਾ ਲੱਗਦਾ ਹੈ

Published by: ਏਬੀਪੀ ਸਾਂਝਾ

ਟਾਇਰਾਂ ਵਿੱਚ ਹਵਾ ਹਮੇਸ਼ਾ ਚੈੱਕ ਕਰਦੇ ਰਹੋ, ਹਵਾ ਨਾ ਹੀ ਜ਼ਿਆਦਾ ਹੋਵੇ ਤੇ ਨਾ ਹੀ ਘੱਟ ਹੋਵੇ, ਜਿਸ ਨਾਲ ਇੰਜਣ ‘ਤੇ ਦਬਾਅ ਘੱਟ ਹੋਵੇਗਾ

Published by: ਏਬੀਪੀ ਸਾਂਝਾ

ਕਾਰ ਵਿੱਚ ਫਾਲਤੂ ਸਮਾਨ ਨਾ ਰੱਖੋ, ਇਸ ਨਾਲ ਇੰਜਣ ਦਾ ਜ਼ਿਆਦਾ ਜ਼ੋਰ ਲਾਉਣਾ ਪੈਂਦਾ ਹੈ

Published by: ਏਬੀਪੀ ਸਾਂਝਾ

ਰੈਡ ਲਾਈਟ ਜਾਂ ਗੱਡੀ ਦੀ ਸਪੀਡ ਘੱਟ ਹੋਣ ‘ਤੇ ਏਸੀ ਬੰਦ ਰੱਖੋ, ਇਸ ਨਾਲ 30 ਫੀਸਦੀ ਤੱਕ ਦਾ ਫਿਊਲ ਬਚਾਇਆ ਜਾ ਸਕਦਾ ਹੈ

Published by: ਏਬੀਪੀ ਸਾਂਝਾ