1 ਲੀਟਰ ਵਿੱਚ ਕਿੰਨੇ ਕਿਲੋਮੀਟਰ ਚੱਲਦੀ Mahindra Thar

Published by: ਏਬੀਪੀ ਸਾਂਝਾ

Mahindra Thar ਭਾਰਤ ਵਿੱਚ ਇੱਕ ਦਮਦਾਰ ਅਤੇ ਆਫ ਰੋਡਿੰਗ ਦੇ ਲਈ ਮਸ਼ਹੂਰ SUV ਹੈ, ਜਿਸ ਨੌਜਵਾਨ ਅਤੇ ਐਂਡਵੇਂਚਰ ਲਵਰਸ ਕਾਫੀ ਪਸੰਦ ਕਰਦੇ ਹਨ

Published by: ਏਬੀਪੀ ਸਾਂਝਾ

ਇਸ ਦੀ ਤਾਕਤ, ਡਿਜ਼ਾਈਨ ਅਤੇ ਪਰਫਾਰਮੈਂਸ ਇਸ ਨੂੰ ਖਾਸ ਬਣਾਉਂਦੀ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਇਸ ਦੀ ਮਾਈਲੇਜ ਦੀ ਗੱਲ ਕਰਦੇ ਹਾਂ, ਇਹ ਡ੍ਰਾਈਵਿੰਗ ਕੰਡੀਸ਼ਨ ਅਤੇ ਇੰਜਣ ‘ਤੇ ਨਿਰਭਰ ਕਰਦਾ ਹੈ

Published by: ਏਬੀਪੀ ਸਾਂਝਾ

Mahindra Thar ਦਾ ਮਾਈਲੇਜ ਆਮਤੌਰ ‘ਤੇ 10 ਤੋਂ 15 ਕਿਲੋਮੀਟਰ ਪ੍ਰਤੀ ਲੀਟਰ ਦੇ ਵਿੱਚ ਹੁੰਦਾ ਹੈ

Published by: ਏਬੀਪੀ ਸਾਂਝਾ

ਪੈਟਰੋਲ ਵੈਰੀਐਂਟ ਲਗਭਗ 10-12 kmpl ਤੱਕ ਮਾਈਲੇਜ ਦਿੰਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਡੀਜ਼ਲ ਵੈਰੀਐਂਟ 13-15 kmpl ਤੱਕ ਮਾਈਲੇਜ ਦਿੰਦਾ ਹੈ

Published by: ਏਬੀਪੀ ਸਾਂਝਾ

ਸ਼ਹਿਰ ਵਿੱਚ ਆਫ ਰੋਡਿੰਗ ਵਿੱਚ ਮਾਈਲੇਜ ਥੋੜਾ ਘੱਟ ਮਿਲਦਾ ਹੈ

Published by: ਏਬੀਪੀ ਸਾਂਝਾ

ਹਾਈਵੇਅ ‘ਤੇ ਇਹ ਮਾਈਲੇਜ ਬਿਹਤਰ ਦਿੰਦੀ ਹੈ

Published by: ਏਬੀਪੀ ਸਾਂਝਾ

ਸਮੇਂ-ਸਮੇਂ ‘ਤੇ ਸਰਵਿਸਿੰਗ ਕਰਵਾਉਣ ਤੋਂ ਲੈਕੇ ਵੀ ਬਿਹਤਰ ਮਾਈਲੇਜ ਪ੍ਰਾਪਤ ਕੀਤਾ ਜਾ ਸਕਦਾ ਹੈ

Published by: ਏਬੀਪੀ ਸਾਂਝਾ